Holiness of the Gurmukh way of life
ਗੁਰਮੁਖ ਮਾਰਗ ਦੀ ਪਾਵਨਤਾ

Bhai Gurdas Vaaran

Displaying Vaar 5, Pauri 9 of 21

ਨਦੀਆ ਨਾਲੇ ਵਾਹੜੇ ਗੰਗਿ ਸੰਗਿ ਗੰਗੋਦਕ ਹੋਈ।

Nadeeaa Naalay Vaaharhay Gangi Sangi Gangodak Hoee |

Rivers and small streams joining Ganges become the sacred river (Ganges).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੧


ਅਸਟ ਧਾਤੁ ਇਕ ਧਾਤ ਹੋਇ ਪਾਰਸ ਪਰਸੈ ਕੰਚਨੁ ਸੋਈ।

Asat Dhaatu Ik Dhaatu Hoi Paaras Prasai Kanchanu Soee |

With the touch of the philosopher's stone (paras) all the mixed light metals are transformed into gold.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੨


ਚੰਦਨ ਵਾਸੁ ਵਣਾਸਪਤਿ ਅਫਲ ਸਫਲ ਕਰ ਚੰਦਨੁ ਗੋਈ।

Chandan Vaasu Vanaasapati Adhl Safal Kar Chandanu Goee |

The vegetation whether fruit producing or fruitless becomes sandal by assimilating into it the fragrance of sandal.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੩


ਛਿਅ ਰੁਤਿ ਬਾਰਹ ਮਾਹ ਕਰਿ ਸੁਝੈ ਸੁਝ ਦੂਜਾ ਕੋਈ।

Chhia Ruti Baarah Maah Kari Sujhai Sujh N Doojaa Koee |

In the six seasons and twelve months nothing except sun is there.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੪


ਚਾਰਿ ਵਰਨਿ ਛਿਅ ਦਰਸਨਾ ਬਾਰਹ ਵਾਟ ਭਵੈ ਸਭੁ ਲੋਈ।

Chaari Varani Chhia Darasanaa Baarah Vaat Bhavai Sabhu |oee |

Four varnas, six Schools of philosophy and twelve sects of the yogis are there in this world.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੫


ਗੁਰਮੁਖਿ ਦਰਸਨੁ ਸਾਧ ਸੰਗੁ ਗੁਰਮੁਖਿ ਮਾਰਗਿ ਦੁਬਿਧਾ ਖੋਈ।

Guramukhi Darasanu Saadhsangu Guramukhi Maaragi Dubidhaa Khoee |

But by treading the path of Gurmukhs all the dubieties of the above sects vanish.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੬


ਇਕ ਮਨਿ ਇਕ ਅਰਾਧਨਿ ਓਈ ॥੯॥

Ik Mani Iku Araadhni Aoee ||9 ||

They (Gurmukhs) now with stable mind adore the One (Lord).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੯ ਪੰ. ੭