Gurmukh
ਗੁਰਮੁਖ ਧਾਰਨਾ

Bhai Gurdas Vaaran

Displaying Vaar 6, Pauri 11 of 20

ਚਰਣ ਕਮਲ ਮਕਰੰਦੁ ਰਸਿ ਹੋਇ ਭਵਰ ਲੈ ਵਾਸੁ ਲੁਭਾਵੈ।

Charan Kamal Makarandu Rasi Hoi Bhavaru Lai Vaasu Lubhaavai |

Like the black bee they surrender at the lotus feet of Guru and enjoy the sap and remain happy.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੧


ਇੜਾ ਪਿੰਗਲਾ ਸੁਖਮਨਾ ਲੰਘਿ ਤ੍ਰਿਬੇਣੀ ਨਿਜ ਘਰਿ ਆਵੈ।

Irhaa Pingulaa Sukhamanaa Laghi Tribaynee Nij Ghari Aavai |

They go beyond the triveni of ira, pingala and susumna and stablize in their own self.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੨


ਸਾਹਿ ਸਾਹਿ ਮਨ ਪਵਣ ਲਿਵ ਸੋਹੰ ਹੰਸਾ ਜਪੈ ਜਪਾਵੈ।

Saahi Saahi Manu Pavanliv Sohan Hansaa Japai Japaavai |

They through the flame of breath, mind and the life force, recite and make others recite the soham and hans recitations (jap).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੩


ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ ਮਚਾਵੈ।

Acharaj Roop Anoopliv Gandh Sugandhi Avaysu Machaavai |

The form of surati is wonderfully fragrant and enrapturing.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੪


ਸੁਖ ਸਾਗਰ ਚਰਣਾਰਬਿੰਦ ਸੁਖ ਸੰਪਟ ਵਿਚਿ ਸਹਜਿ ਸਮਾਵੈ।

Sukhasaagar Charanarabind Sukh Sanpat Vichi Sahaji Samaavai |

The gurmukhs calmly absorb in the pleasure-ocean of the Guru feet.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੫


ਗੁਰਮੁਖਿ ਸੁਖ ਫਲ ਪਿਰਮ ਰਸੁ ਦੇਹ ਬਿਦੇਹ ਪਰਮ ਪਦ ਪਾਵੈ।

Guramukhi Sukh Fal Piram Rasu Dayh Bidayh Pram Padu Paavai |

When they in the form of pleasure-fruit obtain the supreme joy, they go beyond the bondages of body and bodylessness and attain the highest station.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੬


ਸਾਧਸੰਗਤਿ ਮਿਲਿ ਅਲਖ ਲਖਾਵੈ ॥੧੧॥

Saadh Sangati Mili Alakhu Lakhaavai ||11 ||

Such gurmukhs have the glimpse of that invisible Lord in the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੧ ਪੰ. ੭