The usefulness of hands
ਹੱਥਾਂ ਦੀ ਸਫਲਤਾ

Bhai Gurdas Vaaran

Displaying Vaar 6, Pauri 12 of 20

ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ।

Guramukhi Hathhi Sakad Hani Saadhsangati Gur Kaar Kamaavai |

Worthy are the hands of the Sikh who in the holy congregation do the Guru's work.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੧


ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਂਮਤੁ ਪਾਵੈ।

Paanee Pakhaa Peehanaa Pair Dhoi Charanamatu Paavai |

Who draw water, fan the sangat, grind the flour, wash the feet of Guru and drink the water therefrom;

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੨


ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ।

Gurabaaneelikhi Podeeaa Taal Mridang Rabaab Vajaavai |

Who copy the Guru's hymns and play the cymbals, the mirdang, a small drum, and the rebeck in the company of holy.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੩


ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ।

Namasakaar Dandaut Kari Gurabhaaee Gali Mili Gali Laavai |

Worthy are the hands who bow, help in prostrating and embrace a brother Sikh;

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੪


ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇਕੈ ਭਲਾ ਮਨਾਵੈ।

Kirati Virati Kari Dharam Dee Hathhahu Day Kai Bhalaa Manaavai |

Who eam livelihood honestly and munificently confer favour on others.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੫


ਪਾਰਸ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਲਾਵੈ।

Paarasu Prasi Aprasi Hoi Par Tan Par Dhan Hathhu N Laavai |

Worthy of praise are the hands of such a Sikh who by coming in touch with Guru becomes indifferent to worldly materials and lays not his eyes on another's wife or property;

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੬


ਗੁਰ ਸਿਖ ਗੁਰ ਸਿਖ ਪੂਜ ਕੈ ਭਾਇ ਭਗਤਿ ਭੈ ਭਾਣਾ ਭਾਵੈ।

Gur Sikh Gur Sikh Pooj Kai Bhaai Bhagati Bhai Bhaanaa Bhaavai |

Who loves another Sikh and embraces the love, devotion, and fear of God;

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੭


ਆਪ ਗਵਾਇ ਆਪ ਗਣਾਵੈ ॥੧੨॥

Aapu Gavaai N Aapu Ganaavai ||12 ||

He effaces his ego and does not assert himself.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੨ ਪੰ. ੮