Gurmukh, the altruist
ਗੁਰਮੁਖ ਪਰੋਪਕਾਰੀ

Bhai Gurdas Vaaran

Displaying Vaar 6, Pauri 14 of 20

ਗੁਰਸਿਖ ਮਨਿ ਪਰਗਾਸੁ ਹੈ ਪਿਰਮ ਪਿਆਲਾ ਅਜਰੁ ਜਰੰਦੇ।

Gurasikh Mani Pragaasu Hai Piram Piaalaa Ajaru Jaranday |

The enlightened mind of the Sikhs drinks and digests the unbearable cup of the love of the Lord.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੧


ਪਾਰਬ੍ਰਹਮ ਪੂਰਨ ਬ੍ਰਹਮ ਬ੍ਰਹਮੁ ਬਿਬੇਕੀ ਧਿਆਨੁ ਧਰੰਦੇ।

Paarabrahamu Pooran Brahamu Brahamu Bibaykee Dhiaanu Dharanday |

Armed with the knowledge of the Brahm, they meditate upon the transcendental Brahm.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੨


ਸਬਦ ਸੁਰਤਿ ਲਿਵਲੀਣ ਹੋਇ ਅਕਥ ਕਥਾ ਗੁਰ ਸਬਦ ਸੁਣੰਦੇ।

Sabad Suratiliv |een Hoi Akathh Kathha Gur Sabadu Sunanday |

Merging their consciousness in the Word-sabad, they recite the indescribable story of the Word-the Guru.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੩


ਭੂਤ ਭਵਿਖਹੁਂ ਵਰਤਮਾਨ ਅਬਿਗਤਿ ਗਤਿ ਅਤਿ ਅਲਖ ਲਖੰਦੇ।

Bhoot Bhavikhahun Varatamaan Abigati Gati Ati Alakh Lakhanday |

They are competent to see incomprehensible pace of the past, present and future.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੪


ਗੁਰਮੁਖਿ ਸੁਖ ਫਲੁ ਅਛਲੁ ਛਲੁ ਭਗਤਿ ਵਛਲੁ ਕਰਿ ਅਛਲੁ ਛਲੰਦੇ।

Guramukhi Sukh Fal Achhalu Chhalu Bhagati Vachhalu Kari Achhalu Chhaladay |

Never deluding fruit of joy, the gurmukhs get, and with grace of the God, kind to devotees, they rather delude the evil propensities.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੫


ਭਵਜਲ ਅੰਦਰਿ ਬੋਹਿਥੈ ਇਕਸ ਪਿਛੇ ਲਖ ਤਰੰਦੇ।

Bhavajal Andari Bohidai Ikas Pichhay Lakh Taranday |

They work as a boat in the world-ocean and ferry across the millions who follow one gurmukh, the Guru-oriented person.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੬


ਪਰਉਪਕਾਰੀ ਮਿਲਨਿ ਹਸੰਦੇ ॥੧੪॥

Praupakaaree Milani Hasanday ||14 ||

The altruist Sikhs always come up smiling.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੪ ਪੰ. ੭