The True Guru and praise
ਸਤਿਗੁਰ ਅਤੇ ਸਿੱਖ ਉਸਤੁਤਿ

Bhai Gurdas Vaaran

Displaying Vaar 6, Pauri 16 of 20

ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰ ਬਣਾਇਆ।

Dhannu Dhannu Satigur Purakhu Nirankaari Aakaaru Banaaiaa |

The formless Lord has assumed the form of true Guru, the blessed one.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੧


ਧੰਨੁ ਧੰਨੁ ਸਤਿਗੁਰ ਸਿਖ ਸੁਣਿ ਚਰਣਿ ਸਰਣਿ ਗੁਰਸਿਖ ਜੁ ਆਇਆ।

Dhannu Dhannu Satigur Sikh Suni Charani Sarani Gurasikh Juaaiaa |

Fortunate is the Sikh of the Guru who listening to the teaching of the Guru has sought the shelter of the Guru-feet.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੨


ਗੁਰਮੁਖਿ ਮਾਰਗ ਧੰਨੁ ਹੈ ਸਾਧਸੰਗਤਿ ਮਿਲਿ ਸੰਗੁ ਚਲਾਇਆ।

Guramukhi Maaragu Dhannu Hai Saadhsangati Mili Sangu Chalaaiaa |

The way of the gurmukhs is blessed on which one treads through the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੩


ਧੰਨੁ ਧੰਨੁ ਸਤਿਗੁਰ ਚਰਣ ਧੰਨੁ ਮਸਤਕੁ ਗੁਰ ਚਰਣੀ ਲਾਇਆ।

Dhannu Dhannu Satigur Charan Dhannu Masataku Gur Charaneelaaiaa |

Blest is feet of the true Guru and that head is also fortunate which reposes on the feet of Guru.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੪


ਸਤਿਗੁਰ ਦਰਸਨੁ ਧੰਨੁ ਹੈ ਧੰਨੁ ਧੰਨੁ ਗੁਰਸਿਖ ਪਰਸਣਿ ਆਇਆ।

Satigur Darasanu Dhannu Hai Dhannu Dhannu Gurasikh Prasani Aaiaa |

The glimpse of the true Guru is auspicious and the Sikh of the Guru is also blessed one who has come to have sight of the Guru.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੫


ਭਾਉ ਭਗਤਿ ਗੁਰਸਿਖ ਵਿਚਿ ਹੋਇ ਦਇਆਲੁ ਗੁਰੂ ਮੁਹਿ ਲਾਇਆ।

Bhaau Bhagati Gurasikh Vichi Hoi Daiaalu Guru Muhilaaiaa |

The Guru loves happily the devotional feelings of the Sikh.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੬


ਦੁਰਮਤਿ ਦੂਜਾ ਭਾਉ ਮਿਟਾਇਆ ॥੧੬॥

Guramati Doojaa Bhaau Mitaaiaa ||16 ||

The wisdom of the Guru decimates duality.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੬ ਪੰ. ੭