The blessed time
ਸਫਲ ਸਮੇਂ

Bhai Gurdas Vaaran

Displaying Vaar 6, Pauri 17 of 20

ਧੰਨੁ ਪਲੁ ਚਸਾ ਘੜੀ ਪਹਰ ਧੰਨੁ ਧੰਨੁ ਥਿਤਿ ਸੁ ਵਾਰ ਸਭਾਗੇ।

Dhannu Palu Chasaa Gharhee Paharu Dhannu Dhannu Diti Su Vaar Sabhaagay |

Blessed is the moment, the blinking time, the hour, the date, the day (during which you remember the Lord).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੧


ਧੰਨੁ ਧੰਨੁ ਦਿਹੁ ਰਾਤਿ ਹੈ ਪਖੁ ਮਾਹ ਰੁਤਿ ਸੰਮਤਿ ਜਾਗੇ।

Dhannu Dhannu Dihu Raati Hai Pakhu Maah Ruti Sanmati Jaagay |

Day, night, fortnight, months, season and the year are auspicious wherein mind tries to rise (to divinity).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੨


ਧੰਨ ਅਭੀਚੁ ਨਿਛਤ੍ਰ੍ਰ ਹੈ ਕਾਮੁ ਕ੍ਰੋਧ ਅਹੰਕਾਰ ਤਿਆਗੇ।

Dhannu Abheechu Nichhatr Hai Kaamu Krodh Ahankaaru Tiaagay |

Blessed is the abhijit nakstra which inspires to repudiate the lust, the anger and the ego.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੩


ਧੰਨੁ ਧੰਨੁ ਸੰਜੋਗੁ ਹੈ ਅਠਸਠਿ ਤੀਰਥ ਰਾਜ ਪਿਰਾਗੇ।

Dhannu Dhannu Sanjogu Hai Athhasathhi Teerathh Raaj Piraagay |

That time is fortunte wherein (through meditation on God) one gets the fruits of the holy dip at the sixty eight pilgrim centers and the Prayagraj.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੪


ਗੁਰੂ ਦੁਆਰੈ ਆਇ ਕੈ ਚਰਣ ਕਵਲ ਰਸ ਅੰਮ੍ਰਿਤ ਪਾਗੇ।

Guroo Duaarai Aai Kai Charan Kaval Ras Anmritu Paagay |

Reaching the door of Guru (the Gurudwara) mind gets absorbed in the delight of the lotus feet (of Guru).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੫


ਗੁਰ ਉਪਦੇਸੁ ਅਵੇਸੁ ਕਰਿ ਅਨਭੈ ਪਿਰਮ ਪਿਰੀ ਅਨੁਰਾਗੇ।

Gur Upadaysu Avaysu Kari Anabhai Piram Piree Anuraagay |

Adopting the teachings of Guru, the state of fearlessness and total absorption in the love (of Lord) is attained.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੬


ਸਬਦ ਸੁਰਤਿ ਲਿਵ ਸਾਧਸੰਗਿ ਅੰਗਿ ਅੰਗਿ ਇਕ ਰੰਗਿ ਸਮਾਗੇ।

Sabadi Suratiliv Saadhsangi Angi Angi Ik Rangi Samaagay |

Immersing the consciousness in the sabad (word) through and in the holy congregation, every limb ( of the devotee) reverberates the lustre of the (steadfast) colour of the Lord.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੭


ਰਤਨ ਮਾਲ ਕਰਿ ਕਚੇ ਧਾਗੇ ॥੧੭॥

Ratanu Maalu Kari Kachay Dhaagay ||17 ||

The Sikhs of the Guru have made jewel garland of the fragile thread of breath (and they make full use of the same).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੭ ਪੰ. ੮