The realization by Gurmukh
ਗੁਰਮੁਖ ਦੀ ਧਾਰਨਾ

Bhai Gurdas Vaaran

Displaying Vaar 6, Pauri 19 of 20

ਸਤਿਗੁਰ ਸਤਿ ਸਰੂਪ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ।

Satiguru Sati Saroopu Hai Dhiaan Moolu Gur Moorati Jaanai |

That the true Guru is the truth incarnate and is the basis of meditation is well known (to gurmukh).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੧


ਸਤਿਨਾਮੁ ਕਰਤਾ ਪੁਰਖੁ ਮੂਲ ਮੰਤ੍ਰ੍ਰ ਸਿਮਰਣ ਪਰਵਾਣੈ।

Sati Naamu Karataa Purakhu Mool Mantr Simaranu Pravaanai |

Satnam, Karta Purakh is accepted as the basic formula, the muli mantr, by gurmukh.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੨


ਚਰਣ ਕਵਲ ਮਕਰੰਦ ਰਸੁ ਪੂਜਾ ਮੂਲ ਪਿਰਮ ਰਸ ਮਾਣੈ।

Charan Kaval Makarand Rasu Poojaa Moolu Piram Rasu Maanai |

He accepting the sweet sap of the lotus feet as fundamental, quaffs the joy of love for the supreme.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੩


ਸਬਦ ਸੁਰਤਿ ਲਿਵ ਸਾਧਸੰਗਿ ਗੁਰ ਕਿਰਪਾ ਤੇ ਅੰਦਰਿ ਆਣੈ।

Sabad Suratiliv Saadhsangi Gur Kirapaa Tay Andari Aanai |

He enters into the immersion of word-consciousness through the Guru and the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੪


ਗੁਰਮੁਖਿ ਪੰਥ ਅਗੰਮੁ ਹੈ ਗੁਰਮਤਿ ਨਿਹਚਲ ਚਲਣ ਭਾਣੈ।

Guramukhi Panthhu Aganmu Hai Guramati Nihachalu Chalanu Bhaanai |

The way of the gurmukh is beyond the ken of mind and speech and he in accordance with the wisdom of the Guru and his own steadfast will, treads on it.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੫


ਵੇਦ ਕਤੇਬਹੁਂ ਬਾਹਰੀ ਅਕਥ ਕਥਾ ਕਉਣ ਆਖਿ ਵਖਾਣੈ।

Vayd Kataybahun Baaharee Akathh Kathha Kaunu Aakhi Vakhaanai |

Who can describe the importance of the parable (of gurmukh) because it is beyond the Vedas and the Katebas, (the four holy books of semitic religion).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੬


ਵੀਹ ਇਕੀਹ ਉਲੰਘਿ ਸਿਞਾਣੈ ॥੧੯॥

Veeh Ikeeh Ulaghi Siaanai ||19 ||

This way can be identified only by crossing the limits and anxieties about the high and low of the world.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੯ ਪੰ. ੭