Invocation
ਉਹੋ ਹੀ

Bhai Gurdas Vaaran

Displaying Vaar 6, Pauri 2 of 20

ਕਰਣ ਕਾਰਣ ਸਮਰਥੁ ਹੈ ਸਾਧਸੰਗਤਿ ਦਾ ਕਰੈ ਕਰਾਇਆ।

Karan Kaaran Samaradu Hai Saadhsangati Daa Karai Karaaiaa |

All competent God Himself is the efficient as well as material cause of all but He does everything according to the will of the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੧


ਭਰੈ ਭੰਡਾਰ ਦਾਤਾਰ ਹੈ ਸਾਧਸੰਗਤਿ ਦਾ ਦੇਇ ਦਿਵਾਇਆ।

Bharai Bhandaar Daataru Hai Saadhsangati Daa Dayi Divaaiaa |

The stores of that bestower are full but he gives according to the wishes of the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੨


ਪਾਰਬ੍ਰਹਮ ਗੁਰ ਰੂਪੁ ਹੋਇ ਸਾਧਸੰਗਤਿ ਗੁਰ ਸਬਦ ਸਮਾਇਆ।

Paarabraham Gur Roopu Hoi Saadhsangati Gur Sabadi Samaaiaa |

That transcendental Brahm, by being the Guru, enrapts the holy congregation into the Word, sabad.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੩


ਜਗ ਭੋਗ ਜੋਗ ਧਿਆਨ ਕਰਿ ਪੂਜਾ ਪਰੈ ਦਰਸਨੁ ਪਾਇਆ।

Jag Bhog Jog Dhiaanu Kari Poojaa Prai N Darasanu Paaiaa |

His glimpse can not be had by performing of yajna, offering sweets, yoga, concentration, ritualistic worship and ablutions.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੪


ਸਾਧਸੰਗਤਿ ਪਿਉ ਪੁਤੁ ਹੋਇ ਦਿਤਾ ਖਾਇ ਪੈਨ੍ਹੈ ਪੈਨ੍ਹਾਇਆ।

Saadhsangati Piu Putu Hoi Ditaa Khaai Painhai Painhaaiaa |

Fellows in the holy congregation maintain father-son relationship with the Guru,

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੫


ਘਰਬਾਰੀ ਹੋਇ ਵਰਤਿਆ ਘਰਬਾਰੀ ਸਿਖ ਪੈਰੀ ਪਾਇਆ।

Gharabaaree Hoi Varatiaa Gharabaaree Sikh Pairee Paaiaa |

and whatever he gives to eat and put on, they eat and wear.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੬


ਮਾਇਆ ਵਿਚਿ ਉਦਾਸੁ ਰਖਾਇਆ ॥੨॥

Maaiaa Vichi Udaasu Rakhaaiaa ||2 ||

God remains detached in maya.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨ ਪੰ. ੭