Position of a Manmukh
ਮਨਮੁਖ ਗਤੀ

Bhai Gurdas Vaaran

Displaying Vaar 6, Pauri 20 of 20

ਸੀਸ ਨਿਵਾਏ ਢੀਂਗੁਲੀ ਗਲਿ ਬੰਧੇ ਜਲੁ ਉਚਾ ਆਵੈ।

Seesu Nivaaay Ddheengulee Gali Bandhy Jalu Uchaa Aavai |

To get water from a stream or pond, the dhingali (a pole with a bucket one end and a fulcrum in the middle used for drawing water) is lowered by catching hold of its neck, i.e. it is humbled forcibly and does not go down of its own.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੧


ਘੁਘੂ ਸੁਝ ਸੁਝਈ ਚਕਈ ਚੰਦ ਡਿਠਾ ਭਾਵੈ।

Ghughoo Sujhu N Sujhaee Chakaee Chandu N Dithhaa Bhaavai |

The owl is not pleased on beholding the sun or chakavi; ruddy sheldrake, the moon.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੨


ਸਿੰਮਲ ਬਿਰਖ ਸਫਲੁ ਹੋਇ ਚੰਦਨ ਵਾਸੁ ਬਾਂਸ ਸਮਾਵੈ।

Sinmal Birakhu N Safalu Hoi Chandan Vaasu N Vaansi Samaavai |

The silk cotton (simbal) tree yields no fruit and the bamboo grows near the sandal but is not perfumed thereby.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੩


ਸਪੈ ਦੁਧੁ ਪੀਆਲੀਐ ਤੁਮੇ ਦਾ ਕਉੜਤੁ ਜਾਵੈ।

Sapai Dudhu Peeaaleeai Tumay Daa Kaurhatu N Jaavai |

Given milk to drink a serpent does not part with its poison and the bitterness of the colocynth also does not depart.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੪


ਜਿਉ ਥਣਿ ਚੰਬੜਿ ਚਿਚੁੜੀ ਲੋਹੂ ਪੀਐ ਦੁਧੁ ਖਾਵੈ।

Jiu Thhani Chanbarhi Chichurhee |ohoo Peeai Dudhu N Khaavai |

The tick clings to the cow's udder but drinks blood instead of milk.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੫


ਸਭ ਅਵਗੁਣ ਮੈ ਤਨਿ ਵਸਨਿ ਗੁਣ ਕੀਤੇ ਅਵਗੁਣ ਨੋ ਧਾਵੈ।

Sabh Avagun Mai Tani Vasani Gun Keetay Avagun No Dhaavai |

All these demerits I have and if any one do me a favour, I return it with undesirable trait.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੬


ਥੋਮ ਵਾਸੁ ਕਥੂਰੀ ਆਵੈ ॥੨੦॥੬॥

Dom N Vaasu Kathhooree Aavai ||20 ||6 ||

Garlick can never have the perfume of musk.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੨੦ ਪੰ. ੭