Daily routine of Gurmukhs
ਗੁਰਮੁਖਾਂ ਦੀ ਨਿੱਤ ਕ੍ਰਿਯਾ

Bhai Gurdas Vaaran

Displaying Vaar 6, Pauri 3 of 20

ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ।

Anmrit Vaylay Uthhi Kai Jaai Andari Dareeaau Nhavanday |

Getting up at the ambrosial hour of morning the Sikhs bathe in the river.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੧


ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ।

Sahaji Samaadhi Agaadhi Vichi Ik Mani Hoi Gur Jaapu Japanday |

By putting their mind in the unfathomable God through deep concentration, they remember Guru, the God by reciting Japu (Ji).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੨


ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ।

Madai Tikay Laallaai Saadhsangati Chali Jaai Bahanday |

Getting fully activated then they go to join the holy congregation of the saints.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੩


ਸਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ।

Sabadu Suratiliv |eenu Hoi Satigur Baanee Gaai Sunanday |

Becoming absorbed in remembering and loving the sabad they sing and hear the Guru's hymns.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੪


ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ।

Bhaai Bhagati Bhai Varatimaani Gur Sayvaa Gurapurab Karanday |

They love to spend their time in meditation, service and fear of God and they serve the Gum by observing his anniversaries.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੫


ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ।

Sanjhai Sodaru Gaavanaa Man Maylee Kari Mayli Miladay |

They sing the Sodar in the evening and heartily associate with one another.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੬


ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦ ਵੰਡੰਦੇ।

Raatee Keerati Sohilaa Kari Aaratee Prasaadu Vandanday |

Having recited the Sohila and made supplication at night they distribute sacred food (prasad).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੭


ਗੁਰਮੁਖ ਸੁਖ ਫਲੁ ਪਿਰਮ ਚਖੰਦੇ ॥੩॥

Guramukhi Sukh Fal Piram Chakhanday ||3 ||

Thus gurmukhs gladly taste the fruit of happiness.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੩ ਪੰ. ੮