Holy congregation, abode the truth
ਸਾਧ ਸੰਗਤਿ-ਸਚਖੰਡ

Bhai Gurdas Vaaran

Displaying Vaar 6, Pauri 4 of 20

ਇਕ ਕਵਾਉ ਪਸਾਉ ਕਰਿ ਓਅੰਕਾਰਿ ਅਕਾਰ ਪਸਾਰਾ।

Ik Kavaau Pasaau Kari Aoankaari Akaaru Pasaaraa |

The Oankar Lord, with one resonance created the forms.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੧


ਪਉਣ ਪਾਣੀ ਬੈਸੰਤਰੋ ਧਰਤਿ ਆਗਾਸੁ ਧਰੇ ਨਿਰਧਾਰਾ।

Paun Paanee Baisantaro Dharati Agaasu Dharay Niradharaa |

Air, water, fire, sky and earth He sustained (in his order) without any support.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੨


ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਅਕਾਰਾ।

Rom Rom Vichi Rakhiaonu Kari Varabhand Karorhi Akaaraa |

Millions of universe exist in his each trichome.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੩


ਪਾਰਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲਖ ਅਪਾਰਾ।

Paarabrahamu Pooran Brahamu Agam Agocharu Alakh Apaaraa |

He the transcendental Brahm is the complete (within and without), inaccessible, imperceptible incomprehensible and infinite.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੪


ਪਿਰਮ ਪਿਆਲੈ ਵਸਿ ਹੋਇ ਭਗਤਿ ਵਛਲ ਹੋਇ ਸਿਰਜਣਹਾਰਾ।

Piram Piaalai Vasi Hoi Bhagati Vachhal Hoi Sirajanahaaraa |

He remains in the control of loving devotion and by becoming kind to the devotees, He creates.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੫


ਬੀਉ ਬੀਜਿ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਵਿਥਾਰਾ।

Beeu Beeji Ati Sookhamo Tidoon Hoi Vad Birakh Vidaaraa |

He is the subtle seed that takes form of the large tree of creation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੬


ਫਲ ਵਿਚਿ ਬੀਉ ਸਮਾਇਕੈ ਇਕ ਦੂੰ ਬੀਅਹੁ ਲਖ ਹਜਾਰਾ।

Fal Vichi Beeu Samaai Kai Ik Doon Beeahu Lakh Hajaaraa |

The fruits contain seeds and then from one seed millions of fruits are created.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੭


ਗੁਰਮੁਖ ਸੁਖ ਫਲ ਪਿਰਮ ਰਸੁ ਗੁਰਸਿਖਾਂ ਸਤਿਗੁਰੂ ਪਿਆਰਾ।

Guramukhi Sukh Fal Piram Rasu Gurasikhaan Satiguroo Piaaraa |

The sweet fruit of Gurmukhs is the love of Lord and the Sikhs of Guru love the true Guru.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੮


ਸਾਧਸੰਗਤਿ ਸਚਖੰਡ ਵਿਚਿ ਸਤਿਗੁਰ ਪੁਰਖੁ ਵਸੈ ਨਿਰੰਕਾਰਾ।

Saadhsangati Sachu Khand Vichi Satigur Purakhu Vasai Nirankaaraa |

In the holy congregation, the abode of truth, the supreme formless Lord resides.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੯


ਭਾਇ ਭਗਤਿ ਗੁਰਮੁਖਿ ਨਿਸਤਾਰਾ ॥੪॥

Bhaai Bhagati Guramukhi Nisataaraa ||4 ||

The Gurmukhs get liberated through loving devotion.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੪ ਪੰ. ੧੦