The meaning of the 38th stanza of japuji-pavn-Guru pani pita
ਜਪੁਜੀ ਅੰਤਲੇ ਸਲੋਕ ‘ਪਵਣ ਗੁਰੂ’ ਦਾ ਅਰਥ

Bhai Gurdas Vaaran

Displaying Vaar 6, Pauri 5 of 20

ਪਉਣ ਗੁਰੂ ਗੁਰ ਸਬਦੁ ਹੈ ਵਾਹਿਗੁਰੂ ਗੁਰ ਸਬਦ ਸੁਣਾਇਆ।

Paunu Guroo Gur Sabadu Hai Vaahaguroo Gur Sabadu Sunaaiaa |

The Guru's word is the air, the Guru and wondrous lord has recited Word the Guru.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੧


ਪਾਣੀ ਪਿਤਾ ਪਵਿਤ੍ਰ੍ਰ ਕਰਿ ਗੁਰਮੁਖਿ ਪੰਥ ਨਿਵਾਣਿ ਚਲਾਇਆ।

Paanee Pitaa Pavitr Kari Guramukhi Panthhi Nivaani Chalaaiaa |

The father of man is water which by flowing downwards teaches humility.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੨


ਧਰਤੀ ਮਾਤ ਮਹਤ ਕਰਿ ਓਤਿਪੋਤਿ ਸੰਜੋਗੁ ਬਣਾਇਆ।

Dharatee Maat Mahatu Kari Aoti Poti Sanjogu Banaaiaa |

The earth being tolerant like mother is the mother and is the further base of all the creatures.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੩


ਦਾਈ ਦਾਇਆ ਰਾਤਿ ਦਿਹੁ ਬਾਲ ਸੁਭਾਇ ਜਗਤ੍ਰ੍ਰ ਖਿਲਾਇਆ।

Daaee Daaiaa Raati Dihu Baal Subhaai Jagatr Khilaaiaa |

The day and night are the nurses who keep the people of child-wisdom busy in the plays of the world.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੪


ਗੁਰਮੁਖਿ ਜਨਮ ਸਕਾਰਥਾ ਸਾਧਸੰਗਤਿ ਵਸਿ ਆਪੁ ਗਵਾਇਆ।

Guramukhi Janamu Sakaarathaa Saadhsangati Vasi Aapu Gavaaiaa |

The life of Gurmukh is meaningful because he in the holy congregation has lost his egotism.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੫


ਜੰਮਣ ਮਰਣਹੁ ਬਾਹਰੇ ਜੀਵਨ ਮੁਕਤਿ ਜੁਗਤਿ ਵਰਤਾਇਆ।

Janman Maranhu Baaharay Jeevan Mukati Jugati Varataaiaa |

He becoming liberated in life behaves in the 'world with the skill to come out of the cycle of transrnigration.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੬


ਗੁਰਮਤਿ ਮਾਤਾ ਮਤਿ ਹੈ ਪਿਤਾ ਸੰਤੋਖ ਮੋਖ ਪਦੁ ਪਾਇਆ।

Guramati Maata Mati Hai Pitaa Santokh Mokh Padu Paaiaa |

The mother of the gurmukhs is the wisdom of the Guru and father, the contentment through whom they attain deliverance.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੭


ਧੀਰਜ ਧਰਮੁ ਭਿਰਾਵ ਦੁਇ ਜਪੁ ਤਪੁ ਜਤੁ ਸਤੁ ਪੁਤ ਜਣਾਇਆ।

Dheeraju Dharamu Bhiraav Dui Japu Tapu Jatu Satu Put Janaaiaa |

Forbearance and the sense of duty are their brothers, and meditation, austetities, continence the sons.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੮


ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤੁ ਵਰਤਾਇਆ।

Gur Chaylaa Chaylaa Guroo Purakhahu Purakh Chalatu Varataaiaa |

The Guru and the disciple are diffused into one another in equanirnity and they both are the extension of the perfect supreme Lord.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੯


ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ॥੫॥

Guramukhi Sukh Fal Alakhu Lakh Aaiaa ||5 ||

Raving realized the supreme pleasure they have made others also realize the same.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੫ ਪੰ. ੧੦