Detachment
ਨਿਰਲੇਪਤਾ ਪੁਰ ਦ੍ਰਿਸ਼ਟਿ

Bhai Gurdas Vaaran

Displaying Vaar 6, Pauri 6 of 20

ਪਰ ਘਰ ਜਾਇ ਪਰਾਹੁਣਾ ਆਸਾ ਵਿਚਿ ਨਿਰਾਸੁ ਵਲਾਏ।

Par Ghar Jaai Praahunaa Aasaa Vichi Niraasu Valaaay |

The guest in the house of other person remains unconcerned among many expectations.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੧


ਪਾਣੀ ਅੰਦਰਿ ਕਵਲ ਜਿਉ ਸੂਰਜ ਧਿਆਨੁ ਅਲਿਪਤੁ ਰਹਾਏ।

Paanee Andari Kaval Jiu Sooraj Dhiaanu Alipatu Rahaaay |

Lotus too in the water concentrates upon sun and remains- uninfluenced by water.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੨


ਸਬਦ ਸੁਰਤਿ ਸਤਿਸੰਗਿ ਮਿਲਿ ਗੁਰ ਚੇਲੇ ਦੀ ਸੰਧਿ ਮਿਲਾਏ।

Sabad Surati Satisangi Mili Gur Chaylay Dee Sandhi Milaaay |

Likewise in the holy congregation the Guru and disciple meet through word (sabad) and meditative faculty(surati).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੩


ਚਾਰ ਵਰਨ ਗੁਰਸਿਖ ਹੋਇ ਸਾਧਸੰਗਤਿ ਸਚਖੰਡ ਵਸਾਏ।

Chaari Varan Gurasikh Hoi Saadhsangati Sach Khand Vasaaay |

People of the four varnas, by becoming followers of the Guru, reside in the abode of truth through the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੪


ਆਪੁ ਗਵਾਇ ਤੰਬੋਲ ਰਸੁ ਖਾਇ ਚਬਾਇ ਸੁ ਰੰਗ ਚੜ੍ਹਾਏ।

Aapu Gavaai Tanbol Rasu Khaai Chabaai Su Rang Charhhaaay |

Like the one coloured sap of betel-leaf they shed away their selfhood, and all are coloured in their one fast colour.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੫


ਛਿਅ ਦਰਸਨ ਤਰਸਨ ਖੜੇ ਬਾਰਹ ਪੰਥ ਗਿਰੰਥ ਸੁਣਾਏ।

Chhia Darasan Tarasan Kharhay Baarah Panthhi Girand Sunaaay |

All the six philosophies and the twelve sects of yogis covet by standing away (but do not get that status because of their pride).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੬


ਛਿਅ ਰੁਤਿ ਬਾਰਹ ਮਾਸ ਕਰਿ ਇਕੁ ਇਕੁ ਸੂਰਜੁ ਚੰਦ ਦਿਖਾਏ।

Chhia Ruti Baarah Maas Kari Iku Iku Sooraju Chandu Dikhaaay |

Six seasons, twelve months are shown to have one sun and one moon,

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੭


ਬਾਰਹ ਸੋਲਹ ਮੇਲਿਕੈ ਸਸੀਅਰ ਅੰਦਰਿ ਸੂਰ ਸਮਾਏ।

Baarah Solah Mayli Kai Saseear Andari Soor Samaaay |

but the gurmukhs have fused the sun and the moon into each other, i.e. they have demolished the boundries of the sattva and the rajas gunas.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੮


ਸਿਵ ਸਕਤੀ ਨੂੰ ਲੰਘਿ ਕੈ ਗੁਰਮੁਖਿ ਇਕ ਮਨਿ ਇਕੁ ਧਿਆਏ।

Siv Sakatee No Laghi Kai Guramukhi Iku Manu Iku Dhiaaay |

Having gone beyond the rnaya of Siva-sakti they medicate upon the one supreme.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੯


ਪੈਰੀ ਪੈ ਜਗੁ ਪੈਰੀ ਪਾਏ ॥੬॥

Pairee Pai Jagu Pairee Paaay ||6 ||

Their humility makes the world fall at their feet.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੬ ਪੰ. ੧੦