The divine power
ਈਸ਼ਵਰੀਯ ਸ਼ਕਤੀ

Bhai Gurdas Vaaran

Displaying Vaar 6, Pauri 9 of 20

ਗਾਈ ਬਾਹਲੇ ਰੰਗ ਜਿਉ ਖੜੁ ਚਰਿ ਦੁਧੁ ਦੇਨਿ ਇਕ ਰੰਗੀ।

Gaaee Baahalay Rang Jiu Kharhu Chari Dudhu Dayni Ik Rangee |

Though the cows are of different hues yet their milk is of the same (white) colour.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੧


ਬਾਹਲੇ ਬਿਰਖ ਵਣਾਸਪਤਿ ਅਗਨੀ ਅੰਦਰਿ ਹੈ ਬਹੁ ਰੰਗੀ।

Baahalay Birakh Vanaasapati Aganee Andari Hai Bahu Rangee |

The vegetation has variety of trees but is the fire therein of different colours?

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੨


ਰਤਨਾ ਵੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਸੰਗੀ।

Ratanaa Vaykhai Sabhu Ko Ratan Paarakhoo Viralaa Sangee |

Many behold the jewels but the jeweller is a rare person.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੩


ਹੀਰੇ ਹੀਰਾ ਬੇਧਿਆ ਰਤਨ ਮਾਲ ਸਤਿਸੰਗਤਿ ਚੰਗੀ।

Heeray Heeraa Baydhiaa Ratan Maal Satisangati Changee |

As the diamond interlaced with other diamonds goes in the company of jewels, likewise the mind-diamond intertwined with the diamond like Guru Word goes in the string of the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੪


ਅੰਮ੍ਰਿਤੁ ਨਦਰਿ ਨਿਹਾਲਿਓਨੁ ਹੋਇ ਨਿਹਾਲੁ ਹੋਰ ਸੁਮੰਗੀ।

Anmritu Nadari Nihaaliaonu Hoi Nihaalu N Hor Su Mangee |

Knowledgeable people get blessed with the ambrosial sight of the Guru and then have no desire whatsoever.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੫


ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ।

Dib Dayh Dib Disati Hoi Pooran Braham Joti Ang Angee |

Their body and vision turns divine and their every limb reflects the divine light of the perfect Brahm.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੬


ਸਾਧਸੰਗਤਿ ਸਤਿਗੁਰ ਸਹਲੰਗੀ ॥੯॥

Saadhsangati Satigur Sahalagee ||9 ||

Their relations with the true Guru are established through the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੯ ਪੰ. ੭