Elevensome-gurmukh
ਏਕਾਦਸ਼ ਸੰਖ੍ਯਾ-ਗੁਰਮੁਖ

Bhai Gurdas Vaaran

Displaying Vaar 7, Pauri 11 of 20

ਇਕ ਮਨਿ ਹੋਇ ਇਕਾਦਸੀ ਗੁਰਮੁਖਿ ਵਰਤੁ ਪਤਿਬ੍ਰਤਿ ਭਾਇਆ।

Ik Mani Hoi Ikaadasee Guramukhi Varatu Patibrati Bhaaiaa |

Like a faithful wife, gurmukh likes the fast of ekadasi in the form of concentration of mind (Hindus generally observe fast on the eleventh day of lunar month).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੧


ਗਿਆਰਹ ਰੁਦ੍ਰ੍ਰ ਸਮੁਦ੍ਰ ਵਿਚਿ ਪਲ ਦਾ ਪਾਰਾਵਾਰ ਪਾਇਆ।

Giaarah Rudr Samudr Vichi Pal Daa Paaraavaaru N Paaiaa |

Eleven Rudras (different forms of Siva) could not understand the mystery of this world - ocean.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੨


ਗਿਆਰਹ ਕਸ ਗਿਆਰਹ ਕਸੇ ਕਸਿ ਕਸਵੱਟੀ ਕਸ ਕਸਾਇਆ।

Giaarah Kas Giaarah Kasay Kasi Kasavatee Kas Kasaaiaa |

The gurmukh has controlled all the eleven (ten organs and the mind). Their eleven objects also he has controlled and he has purified the mind-gold by rubbing it on the touchstone of devotion.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੩


ਗਿਆਰਹ ਗੁਣ ਫੈਲਾਉ ਕਰਿ ਕਚ ਪਕਾਈ ਅਘੜ ਘੜਾਇਆ।

Giaarah Gun Dhailaau Kari Kach Pakaaee Agharh Gharhaaiaa |

Cultivating eleven virtues he has chiselled and stabilized the tardy mind.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੪


ਗਿਆਰਹ ਦਾਉ ਚੜ੍ਹਾਉ ਕਰਿ ਦੂਜਾ ਭਾਉ ਕੁਦਾਉ ਰਹਾਇਆ।

Giaarah Daau Charhhaau Kari Doojaa Bhaau Kudaau Rahaaiaa |

Assuming eleven virtues (truth, contentment, compassion, dharma, control, devotion etc.) he has erased duality and dubiousness.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੫


ਗਿਆਰਹ ਗੇੜਾ ਸਿਖੁ ਸੁਣਿ ਗੁਰ ਸਿਖੁ ਲੈ ਗੁਰ ਸਿਖੁ ਸਦਾਇਆ।

Giaarah Gayrhaa Sikhu Suni Gur Sikhu Lai Gurasikhu Sadaaiaa |

Listening to the mantra eleven times, the gurmukh adopting the teaching of the Guru, is called Gursikh.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੬


ਸਾਧਸੰਗਤਿ ਗੁਰੁ ਸਬਦੁ ਵਸਾਇਆ ॥੧੧॥

Saadhsangati Guru Sabadu Vasaaiaa ||11 ||

In the holy congregation only the Word-Guru resides in one's heart.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੧ ਪੰ. ੭