Twelvesome-gurmukh
ਦ੍ਵਾਦਸ਼ ਸੰਖ੍ਯਾ ਗੁਰਮੁਖ

Bhai Gurdas Vaaran

Displaying Vaar 7, Pauri 12 of 20

ਬਾਰਹ ਪੰਥ ਸਧਾਇਕੈ ਗੁਰਮੁਖਿ ਗਾਡੀ ਰਾਹ ਚਲਾਇਆ।

Baarah Panthh Sadhai Kai Guramukhi Gaadee Raah Chalaaiaa |

Winning over the twelve sects of yogis, the gurmukhs started a simple and straight way (for liberation).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੧


ਸੂਰਜ ਬਾਰਹ ਮਾਹ ਵਿਚਿ ਸਸੀਅਰੁ ਇਕਤੁ ਮਾਹਿ ਫਿਰਾਇਆ।

Sooraj Baarah Maah Vichi Saseearu Ikatu Maahi Firaaiaa |

It looks as if the sun circumambulates earth in twelve months and the moon in one month but the fact is that the work completed by the person having tamas and rajas qualities in twelve months is done in one month by the person having sattva quality.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੨


ਬਾਰਹ ਸੋਲਹ ਮੇਲਿ ਕਰਿ ਸਸੀਅਰ ਅੰਦਰਿ ਸੂਰ ਸਮਾਇਆ।

Baarah Solah Mayli Kari Saseear Andari Soor Samaaiaa |

Combining twelve (months) and sixteen (phases of moon) the sun merges into the moon i.e. rajas and tamas get absobed into the sattva.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੩


ਬਾਰਹ ਤਿਲਕ ਮਿਟਾਇਕੈ ਗੁਰਮੁਖਿ ਤਿਲਕੁ ਨੀਸਾਣੁ ਚੜਾਇਆ।

Baarah Tilak Mitaai Kai Guramukhi Tilaku Neesaanu Charhaaiaa |

Gurmukh repudiating the twelve types of marks on forehead only keeps on his head the mark of the love of Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੪


ਬਾਰਹ ਰਾਸੀ ਸਾਧਿ ਕੈ ਸਚਿ ਰਾਸਿ ਰਹਰਾਸਿ ਲੁਭਾਇਆ।

Baarah Raasee Saathhi Kai Sachi Raasi Raharaasi Lubhaaiaa |

Conquering the twelve zodiac signs, gurmukh remains absorbed in the capital of truthful conduct.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੫


ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲਿ ਤੁਲਾਇਆ।

Baarah Vannee Hoi Kai Baarah Maasay Toli Tulaaiaa |

Becoming pure gold of twelve masas (twenty four carrots) they come true to their worth in the world market.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੬


ਪਾਰਸ ਪਾਰਸਿ ਪਰਸਿ ਕਰਾਇਆ ॥੧੨॥

Paaras Paarasi Prasi Karaaiaa ||12 ||

Touching the philosopher's stone in the form of Guru, the gunnukhs also become philosopher's stone.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੨ ਪੰ. ੭