Thirteensome-gurmukh
ਤ੍ਰ੍ਰ੍ਯੋਦਸ਼ ਸੰਖ੍ਯਾ ਗੁਰਮੁਖ

Bhai Gurdas Vaaran

Displaying Vaar 7, Pauri 13 of 20

ਤੇਰਹ ਤਾਲ ਅਊੂਰਿਆ ਗੁਰਮੁਖਿ ਸੁਖ ਤਪ ਤਾਲ ਪੁਰਾਇਆ।

Tayrah Taal Aooriaa Guramukh Sukh Tapu Taal Puraaiaa |

Thirteen beats of music are incomplete but gurmukh with his accomplishment of the rythm (of household life) attains delight.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੧


ਤੇਰਹ ਰਤਨ ਅਕਾਰਥੇ ਗੁਰ ਉਪਦੇਸੁ ਰਤਨੁ ਧਨੁ ਪਾਇਆ।

Tayrah Ratan Akaarathhay Gur Upadaysu Ratanu Dhanu Paaiaa |

Thirteen jewels are also futile for the Gurmukh who gets the jewel of teaching of the Guru.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੨


ਤੇਰਹ ਪਦ ਕਰਿ ਜਗ ਵਿਚਿ ਪਿਤਰ ਕਰਮ ਕਰਿ ਭਰਮਿ ਭੁਲਾਇਆ।

Tayrah Pad Kari Jag Vichi Pitari Karam Kari Bharami Bhulaaiaa |

The ritualistic people have overawed the people in their thirteen types of rituals.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੩


ਲਖ ਲਖ ਜਗ ਪੁਜਨੀ ਗੁਰ ਸਿਖ ਚਰਣੋਦਕ ਪੀਆਇਆ।

lakh Lakh Jag N Pujanee Gurasikh Charanodak Peeaaiaa |

Myriad burnt offerings (yajna) cannot be equated with nectar of the feet of gurmukh.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੪


ਜਗ ਭੋਗ ਨਈਵੇਦ ਲਖ ਗੁਰਮੁਖਿ ਮੁਖਿ ਇਕੁ ਦਾਣਾ ਪਾਇਆ।

Jag Bhog Naeevayd Lakh Guramukhi Mukhi Iku Daanaa Paaiaa |

Even one grain of gurmukh;s is equal to millions of yajnas, offerings and edibles.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੫


ਗੁਰਭਾਈ ਸੰਤੁਸਟੁ ਕਰਿ ਗੁਰਮੁਖਿ ਸੁਖ ਫਲੁ ਪਿਰਮ ਚਖਾਇਆ।

Gurabhaaee Santusatu Kari Guramukhi Sukh Fal Piramu Chakhaaiaa |

And by making their fellow disciples of the Guru content, the Gurmukhs remain happy.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੬


ਭਗਤਿ ਵਛਲੁ ਹੋਇ ਅਛਲ ਛਲਾਇਆ ॥੧੩॥

Bhagati Vachhalu Hoi Achhalu Chhalaaiaa ||13 ||

God is undeceivable but He is dodged by the devotees.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੩ ਪੰ. ੭