Eighteen to thirty-four
18 ਤੋਂ 34 ਤੱਕ ਸੰਖ੍ਯਾ

Bhai Gurdas Vaaran

Displaying Vaar 7, Pauri 15 of 20

ਗੋਤ ਅਠਾਰਹ ਸੋਧਿਕੈ ਪੜੈ ਪੁਰਾਣ ਅਠਾਰਹ ਭਾਈ।

Got Athhaarah Sodhi Kai Parhai Puraan Athhaarah Bhaaee |

Thoroughly understanding the eighteen gotras, sub castes, the gurmukhs go through the eighteen puranas.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੧


ਉਨੀ ਵੀਹ ਇਕੀਹ ਲੰਘਿ ਬਾਈ ਉਮਰੇ ਸਾਧਿ ਨਿਵਾਈ।

Unee Veeh Ikeeh Laghi Baaee Umaray Saathhi Nivaaee |

Jumping over nineteen, twenty and twenty-one.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੨


ਸੰਖ ਅਸੰਖ ਲੁਟਾਇਕੈ ਤੇਈ ਚੌਵੀ ਪੰਜੀਹ ਪਾਈ।

Sankh Asankh Lutaai Kai Tayee Chauvee Panjeeh Paaee |

They make the number of twenty-three, twenty-four and twenty-five meaningful.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੩


ਛਬੀ ਜੋੜਿ ਸਤਾਈਹਾ ਆਇ ਅਠਾਈਹ ਮੇਲ ਮਿਲਾਈ।

Chhabee Jorhi Sataaeehaa Aai Athhaaeeh Mayli Milaaee |

In the name of twenty-six, twenty-seven, twenty-eight they meet the Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੪


ਉਲੰਘਿ ਉਣਤੀਹ ਤੀਹ ਸਾਧਿ ਲੰਘਿ ਇਕਤੀਹ ਵਜੀ ਵਧਾਈ।

Ulaghi Unateeh Teeh Saathhi Laghi Ikateeh Vajee Vadhaee |

Crossing twenty-nine, thirty and reaching thirty-one, in their heart they feel blest and delighted.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੫


ਸਾਧ ਸੁਲਖਣ ਬਤੀਹੇ ਤੇਤੀਹ ਧ੍ਰੂ ਚਉਫੇਰਿ ਫਿਰਾਈ।

Saadh Sulakhan Bateehay Tayteeh Dhr Chaudhayri Firaaee |

Accomplishing the thirty-two saintly characteristics, like Dhru they make thirty-three crore gods and goddesses shake and revolve around (them).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੬


ਚਉਤੀਹ ਲੇਖ ਅਲੇਖ ਲਖਾਈ ॥੧੫॥

Chauteeh Laykh Alaykh Lakhaaee ||15 ||

Touching thirty-four they realize the Invisible Lord i.e. the gurmukhs going above all the numbers get exhilerated in the love of Lord who is beyond all the counts.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੫ ਪੰ. ੭