Gurmukh and fruits of delight
ਗੁਰਮੁਖ ਸੁਖ ਫਲ

Bhai Gurdas Vaaran

Displaying Vaar 7, Pauri 17 of 20

ਵਣ ਵਣ ਵਿਚਿ ਵਣਾਸਪਤਿ ਰਹੈ ਉਜਾੜਿ ਅੰਦਰਿ ਅਵਸਾਰੀ।

Van Van Vichi Vanaasapati Rahai Ujaarhi Andari Avasaaree |

The vegetation in the desolate places in the forest remains unknown.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੧


ਚੁਣਿ ਚੁਣਿ ਆਂਜਨਿ ਬੂਟੀਆ ਪਤਿਸਾਹੀ ਬਾਗ ਲਾਇ ਸਵਾਰੀ।

Chuni Chuni Aanjni Booteeaa Patisaahee Baagulaai Savaaree |

The gardeners choose and pick up some plants and plant them in the garden of the kings.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੨


ਸਿੰਜਿ ਸਿੰਜ ਬਿਰਖ ਵਡੀਰੀਅਨਿ ਸਾਰਿ ਸਮ੍ਹਾਲਿ ਕਰਨ ਵੀਚਾਰੀ।

Sinji Sinji Birakh Vadeereeani Saari Samhaali Karan Veechaaree |

They are grown by irrigation, and the thoughtful persons take care of them.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੩


ਹੋਇ ਸਫਲ ਰੁਤਿ ਆਈਐ ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ।

Honi Safal Ruti Aaeeai Anmrit Fal Anmrit Rasu Bhaaree |

In the season they fructify and offer juicy fruits.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੪


ਬਿਰਖਹੁ ਸਾਉ ਆਵਈ ਫਲ ਵਿਚਿ ਸਾਉ ਸੁਗੰਧਿ ਸੰਜਾਰੀ।

Birakhahu Saau N Aavaee Fal Vichi Saau Sugandhi Sanjaaree |

There is no taste in the tree but in fruit resides taste as well as flavour.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੫


ਪੂਰਨ ਬ੍ਰਹਮ ਜਗਤ੍ਰ੍ਰ ਵਿਚਿ ਗੁਰਮੁਖਿ ਸਾਧਸੰਗਤਿ ਨਿਰੰਕਾਰੀ।

Pooran Braham Jagatr Vichi Guramukhi Saadhsangati Nirankaaree |

In the world, the perfect Brahm resides in holy congregation of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੬


ਗੁਰਮੁਖਿ ਸੁਖ ਫਲ ਅਪਰ ਅਪਾਰੀ ॥੧੭॥

Guramukhi Sukh Fal Apar Apaaree ||17 ||

In fact, the gurmukhs themselves are the infinite pleasure-giving fruit in the world.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੭ ਪੰ. ੭