The sky
ਅੰਬਰ ਵਰਣਨ

Bhai Gurdas Vaaran

Displaying Vaar 7, Pauri 18 of 20

ਅੰਬਰ ਨਦਰੀ ਆਂਵਦਾ ਕੇਵਡੁ ਵਡਾ ਕੋਇ ਜਾਣੈ।

Anbaru Nadaree Aanvadaa Kayvadu Vadaa Koi N Jaanai |

The sky is seen but none knows its extent.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੧


ਉਚਾ ਕੇਵਡੁ ਆਖੀਐ ਸੁੰਨ ਸਰੂਪ ਆਖਿ ਵਖਾਣੈ।

Uchaa Kayvadu Aakheeai Sunn Saroop N Aakhi Vakhaanai |

How much high it is in the form of vaccum is not known to anybody.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੨


ਲੈਨਿ ਉਡਾਰੀ ਪੰਖਣੂ ਅਨਲ ਮਨਲ ਉਡਿ ਖਬਰਿ ਆਣੈ।

Laini Udaaree Pankhanoo Anal Manal Udi Khabari N Aanai |

Birds fly in it and even the anal bird which always remains flying does not know the mystery of sky.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੩


ਓੜਕੁ ਮੂਲਿ ਲਭਈ ਸਭੇ ਹੋਇ ਫਿਰਨਿ ਹੈਰਾਣੈ।

Aorhiku Mooli N Labhaee Sabhay Hoi Firani Hairaanai |

Mystery of its origin is not known to any body and all are wonder-struck.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੪


ਲਖ ਅਗਾਸ ਅਪੜਨਿ ਕੁਦਰਤਿ ਕਾਦਰ ਨੋ ਕੁਰਬਾਣੈ।

lakh Agaas N Aparhani Kudarati Kaadaru No Kurabaanai |

I am sacrifice unto His Nature; even millions of skies cannot express His grandeur.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੫


ਪਾਰਬ੍ਰਹਮ ਸਤਿਗੁਰ ਪੁਰਖੁ ਸਾਧਸੰਗਤਿ ਵਾਸਾ ਨਿਰਬਾਣੈ।

Paarabraham Satigur Purakhu Saadhsangati Vaasaa Nirabaanai |

That true Lord resides in the holy congregation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੬


ਮੁਰਦਾ ਹੋਇ ਮੁਰੀਦ ਸਿਞਾਣੈ ॥੧੮॥

Muradaa Hoi Mureedu Siaanai ||18 ||

Only a devotee who becomes dead from the point of view of ego, can identify him.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੮ ਪੰ. ੭