Guru-Word
ਗੁਰ ਸਬਦ

Bhai Gurdas Vaaran

Displaying Vaar 7, Pauri 20 of 20

ਸਬਦ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।

Sabadu Guroo Guru Jaaneeai Guramukhi Hoi Surati Dhuni Chaylaa |

One should accept the word of the Guru as the Guru, and by becoming gurmukh one makes his consciousness the disciple of the Word.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੧


ਸਾਧਸੰਗਤਿ ਸਚਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ।

Saadh Sangati Sachakhand Vichi Praym Bhagati Prachai Hoi Maylaa |

When one becomes attached to the abode of truth in the form of holy congregation, he through loving devotion meets the Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੨


ਗਿਆਨੁ ਧਿਆਨੁ ਸਿਮਰਣ ਜੁਗਤਿ ਕੂੰਜ ਕੁਰਮ ਹੰਸ ਵੰਸੁ ਨਵੇਲਾ।

Giaanu Dhiaanu Simaranu Jugati Koonj Karam Hans Vans Navaylaa |

In the art of knowledge, meditation and rememberance, the Siberian crane, tortoise and swan respectively are adept ones (in gurmukh all these three qualities are found).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੩


ਬਿਰਖਹੁਂ ਫਲ ਫਲ ਤੇ ਬਿਰਖੁ ਗੁਰਸਿਖ ਸਿਖ ਗੁਰ ਮੰਤ ਸੁਹੇਲਾ।

Birakhahun Fal Fal Tay Birakhu Gurasikh Sikh Gur Mantu Suhaylaa |

As from tree the fruit and from fruit (seed) again the tree is grown i.e. (tree and fruit are the same), so is the simple philosophy that the Guru and the Sikh are the same.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੪


ਵੀਹਾਂ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ।

Veehaa Andari Varatamaan Hoi Ikeeh Agocharu Khaylaa |

Word of the Guru is present in the world but beyond this is the ekankar (ikis) occupied in His invisible game (of creation and destruction).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੫


ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ।

Aadi Purakhu Aadaysu Kari Aadi Purakh Aadays Vahaylaa |

Bowing before that primeval Lord that power of the Word in His hukam merges into Him.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੬


ਸਿਫਤਿ ਸਲਾਹਣੁ ਅੰਮ੍ਰਿਤ ਵੇਲਾ ॥੨੦॥

Siphati Salaahanu Anmritu Vaylaa ||20 ||7 ||

Ambrosial hours are the correct time for His praise.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੨੦ ਪੰ. ੭