Threesome-gurmukh
ਤਿੰਨ ਦੀ ਗਿਣਤੀ ਗੁਰਮੁਖ

Bhai Gurdas Vaaran

Displaying Vaar 7, Pauri 3 of 20

ਬ੍ਰਹਮਾ ਬਿਸਨੁ ਮਹੇਸੁ ਤ੍ਰ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ।

Brahamaa Bisanu Mahaysu Trai |ok Vayd Gun Giaan Laghaaay |

The gurmukhs have gone ahead of the three worlds, three gunas (rajas, sattva and tamas) and Brahma Visnu Mahesa.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੧


ਭੂਤ ਭਵਿਖਹੁ ਵਰਤਮਾਨ ਆਦਿ ਮਧਿ ਜਿਣਿ ਅੰਤਿ ਸਿਧਾਏ।

Bhoot Bhavikhahu Varatamaanu Aadi Madhi Jini Anti Sidhaaay |

They know the mystery of the beginning, the middle, the end, of past, present and future.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੨


ਮਨ ਬਚ ਕਰਮ ਇਕੱਤ੍ਰ੍ਰ ਕਰਿ ਜੰਮਣ ਮਰਣ ਜੀਵਣ ਜਿਣਿ ਆਏ।

Man Bach Karam Ikatr Kari Janman Maran Jeevan Jini Aaay |

They keep together in one line their mind, speech and action and conquer birth, life and death.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੩


ਆਧਿ ਬਿਆਧਿ ਉਪਾਧਿ ਸਾਧਿ ਸੁਰਗਮਿਰਤ ਪਾਤਾਲ ਨਿਵਾਏ।

Aadhi Biaadhi Upaadhi Saathhi Surag Mirat Paatal Nivaaay |

Subjugating all the maladies, they have humbled this world, heaven and the nether world.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੪


ਉਤਮ ਮਧਮ ਨੀਚ ਸਾਧਿ ਬਾਲਕ ਜੋਬਨ ਬਿਰਧਿ ਜਿਣਾਏ।

Utamu Madhm Neech Saathhi Baalak Joban Biradhi Jinaaay |

Winning the top, middle and the lowest positions they have conquered the childhood, youth and the old age.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੫


ਇੜਾ ਪਿੰਗੁਲਾ ਸੁਖਮਨਾ ਤ੍ਰਿਕੁਟੀ ਲੰਘਿ ਤ੍ਰਿਬੇਣੀ ਨ੍ਹਾਏ।

Irhaa Pingulaa Sukhamanaa Trikutee Laghi Tribainee Nhaaay |

Crossing trikuti, the conjunction of three naris – ira, pingala, susumna in between the eyebrows, they have bathed in the triveni, the pilgrimage centre at the confluence of Ganges, Yamuna and Sarasvati.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੬


ਗੁਰਮੁਖਿ ਇਕੁ ਮਨ ਇਕ ਧਿਆਏ ॥੩॥

Guramukhi Iku Mani Iku Dhiaaay ||3 ||

With concentrated mind, gurmukhs adore only one Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੩ ਪੰ. ੭