Sixsome-gurmukh
ਛੇ ਦੀ ਗਿਣਤੀ ਗੁਰਮੁਖ

Bhai Gurdas Vaaran

Displaying Vaar 7, Pauri 6 of 20

ਛਿਅ ਰੁਤੀ ਕਰਿ ਸਾਧਨਾਂ ਛਿਅ ਦਰਸਨ ਸਾਧੈ ਗੁਰਮਤੀ।

Chhia Rutee Kari Saadhnaan Chhia Darasan Saadhi Guramatee |

Attaining spiritual discipline through the six seasons, gurmukh assimilates even the six philosophies.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੧


ਛਿਅ ਰਸ ਰਸਨਾ ਸਾਧਿ ਕੈ ਰਾਗ ਰਾਗਣੀ ਭਾਇ ਭਗਤੀ।

Chhia Ras Rasanaa Saathhi Kai Raag Raaganee Bhaai Bhagatee |

He conquers the six tastes (sour, sweet, astringent, bitter, tart and saltish) of the tongue and alongwith six musical measures and their consorts surrenders with full devotions.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੨


ਛਿਅ ਚਿਰਜੀਵੀ ਛਿਅ ਜਤੀ ਚੱਕ੍ਰਵਰਤਿ ਛਿਅ ਸਾਥਿ ਜੁਗਤੀ।

Chhia Chirajeevee Chhia Jatee Chakravarati Chhia Saathhi Jugatee |

He understands and accomplishes the ways of life of six immortal ones, six yatis (ascetics) and six yogic chakras.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੩


ਛਿਅ ਸਾਸਤ੍ਰ ਛਿਅ ਕਰਮ ਜਿਣਿ ਛਿਆ ਗੁਰਾਂ ਗੁਰ ਸੁਰਤਿ ਨਿਰਤੀ।

Chhia Saasatr Chhia Karam Jini Chhia Guraan Gur Surati Niratee |

Conquering the six codes of conduct and the six philosophies, he cultivates friendship with the six gurus (teachers of these philosophies).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੪


ਛਿਅ ਵਰਤਾਰੇ ਸਾਧਿ ਕੈ ਛਿਅ ਛਕ ਛਤੀ ਪਵਣ ਪਰਤੀ।

Chhia Varataaray Saathhi Kai Chhia Chhak Chhatee Pavan Pratee |

He turns his face from the five external organs plus one internal organ, the mind, and their attendant thirty six kinds of hypocrisies.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੫


ਸਾਧਸੰਗਤਿ ਗੁਰ ਸਬਦ ਸੁਰਤੀ ॥੬॥

Saadhsangati Gur Sabad Suratee ||6 ||

Reaching the holy congregation the consciousness of a gurmukh gets absorbed in the Word of Guru.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੬ ਪੰ. ੬