Sevensome-gurmukh
ਸਪਤ ਸੰਖ੍ਯਾ ਗੁਰਮੁਖ

Bhai Gurdas Vaaran

Displaying Vaar 7, Pauri 7 of 20

ਸਤ ਸਮੁੰਦ ਉਲੰਘਿਆ ਦੀਪ ਸਤ ਇਕ ਦੀਪਕੁ ਬਲਿਆ।

Sat Samund Ulaghiaa Deep Sat Iku Deepaku Baliaa |

Getting above of the seven oceans and seven Continents, the gurmukh lights the lamp of knowledge.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੧


ਸਤ ਸੂਤ ਇਕ ਸੂਤ ਕਰਿ ਸਤੇ ਪੁਰੀਆ ਲੰਘਿ ਉਛਲਿਆ।

Sat Soot Ik Sooti Kari Satay Pureeaa Laghi Uchhaliaa |

He binds the seven threads (five organs, mind and wisdom) of body into one thread (of high consciousness) and goes across the seven (mythological) habitats (puris).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੨


ਸਤ ਸਤੀ ਜਿਣਿ ਸਪਤ ਰਿਖਿ ਸਤਿ ਸੁਰਾ ਜਿਣਿ ਅਟਲੁ ਟਲਿਆ।

Sat Satee Jini Sapat Rikhi Sati Suraa Jini Atalu Naa Taliaa |

Understanding the intrinsic meaning of seven satis, seven rishis and seven musical notes, he remains steadfast in his resolves.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੩


ਸਤੇ ਸੀਵਾਂ ਸਾਧਿ ਕੈ ਸਤੀਂ ਸੀਵੀਂ ਸੁਫਲਿਓ ਫਲਿਆ।

Satay Seevaan Saathhi Kai Sateen Seeveen Suphaliao Faliaa |

Crossing the seven stages of knowledge, gurmukh gets the fruit of the knowledge of Brahm, the basis of all the stages.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੪


ਸਤ ਆਕਾਸ ਪਤਾਲ ਸਤ ਵਸਿਗਤਿ ਕਰਿ ਉਪਰੇਰੈ ਚਲਿਆ।

Sat Akaas Pataal Sat Vasigati Kari Uprayrai Chaliaa |

Controlling the seven nether worlds and seven skies he goes beyond them.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੫


ਸਤੇ ਧਾਰੀ ਲੰਘਿਕੈ ਭੈਰਉ ਖੇਤ੍ਰ੍ਰਪਾਲ ਦਲਮਲਿਆ।

Satay Dhaaree Laghi Kai Bhairau Khaytrapaal Thhal Maliaa |

Getting across the seven streams, he decimates the armies of Bhairav and other protectors of the worlds.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੬


ਸਤੇ ਰੋਹਣਿ ਸਤਿ ਵਾਰ ਸਤਿ ਸੁਹਾਗਣਿ ਸਾਧ ਢਲਿਆ।

Satay Rohani Sati Vaar Sati Suhaagani Saathhi N Ddhaliaa |

The seven rohinis seven days and the seven married women and their ritualistic activities cannot upset him.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੭


ਗੁਰਮੁਖਿ ਸਾਧਸੰਗਤਿ ਵਿਚਿ ਖਲਿਆ ॥੭॥

Guramukhi Saadhsangati Vichi Khaliaa ||7 ||

Gurmukh always remains stabilized in the true congregation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੭ ਪੰ. ੮