Ninesome-gurmukh
ਨਵ ਸੰਖ੍ਯਾ-ਗੁਰਮੁਖ

Bhai Gurdas Vaaran

Displaying Vaar 7, Pauri 9 of 20

ਨਥਿ ਚਲਾਏ ਨਵੈ ਨਾਥਿ ਨਾਥਾ ਨਾਥ ਅਨਾਥ ਸਹਾਈ।

Nathhi Chalaaay Navai Naathhi Naathha Naathhu Anaathh Sahaaee |

Though, the gurmukh subdues the nine naths (ascetic yogis) yet he considers himself as without any father i.e. most humble, and God as the father of the fatherless ones.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੧


ਨਉ ਨਿਧਾਨ ਫੁਰਮਾਨ ਵਿਚਿ ਪਰਮ ਨਿਧਾਨ ਗਿਆਨ ਗੁਰ ਭਾਈ।

Nau Nidhaan Dhuramaan Vichi Pram Nidhaan Giaan Gurabhaaee ||

Nine treasures are in his command and the great ocean of knowledge goes with him like his brother.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੨


ਨਉ ਭਗਤੀ ਨਉ ਭਗਤਿ ਕਰਿ ਗੁਰਮੁਖਿ ਪ੍ਰੇਮ ਭਗਤਿ ਲਿਵਲਾਈ।

Nau Bhagatee Nau Bhagati Kari Guramukhi Praym Bhagatiliv Laaee |

Neo devotees practise nine types of ritualistic devotion but gurmukh remains immersed in the loving devotion.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੩


ਨਉ ਗ੍ਰਿਹ ਸਾਧ ਗ੍ਰਿਹਸਤ ਵਿਚਿ ਪੂਰੇ ਸਤਿਗੁਰ ਦੀ ਵਡਿਆਈ।

Naugrih Saadh Grihasat Vichi Pooray Satigur Dee Vadiaaee |

With the blessings of the Guru and living the household life, he controls all the nine planets.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੪


ਨਉਖੰਡ ਸਾਧ ਅਖੰਡ ਹੋਇ ਨਉ ਦੁਆਰਿ ਲੰਘਿ ਨਿਜ ਘਰਿ ਜਾਈ।

Naukhand Saadh Akhand Hoi Nau Duaari Laghi Nij Ghari Jaaee |

Even conquering the nine divisions of earth, he never gets broken up and, going above the illusions of nine doors of body, hecomes to reside in his own self.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੫


ਨਉ ਅੰਗ ਨੀਲ ਅਨੀਲ ਹੋਇ ਨਉ ਕੁਲ ਨਿਗ੍ਰਹ ਸਹਜਿ ਸਮਾਈ।

Nau Ang Neel Aneel Hoi Nau Kul Nigrah Sahaji Samaaee |

From nine numbers have been counted infinite numbers, and controlling the nine pleasures (ras) in the body, gurmukh stays in the equipoise.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੬


ਗੁਰਮੁਖ ਸੁਖ ਫਲੁ ਅਲਖੁ ਲਖਾਈ ॥੯॥

Guramukhi Sukh Fal Alakhu Lakhaaee ||9 ||

Only gurmukhs receive the unattainable fruit of the supreme delight.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੯ ਪੰ. ੭