Invocation
ਮੰਗਲਾਚਰਣ

Bhai Gurdas Vaaran

Displaying Vaar 8, Pauri 1 of 24

ਇਕ ਕਵਾਉ ਪਸਾਉ ਕਰਿ ਕੁਦਰਤਿ ਅੰਦਰਿ ਕੀਆ ਪਸਾਰਾ।

Iku Kavaau Pasaau Kari Kudarati Andari Keeaa Paasaaraa |

The Lord’s one word (order) established and spread the whole nature in the form of the cosmos.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੧


ਪੰਜਿ ਤਤ ਪਰਵਾਣੁ ਕਰਿ ਚਹੁੰ ਖਾਣੀ ਵਿਚਿ ਸਭ ਵਰਤਾਰਾ।

Panji Tat Pravaanu Kari Chahun Khaanee Vichi Sabh Varataaraa |

Making the five elements authentic (He) regularized the working of the four mines of origin (egg, fetus, sweat, vegetation) of life.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੨


ਕੇਵਡੁ ਧਰਤੀ ਆਖੀਐ ਕੇਵਡੁ ਤੋਲੁ ਅਗਾਸ ਅਕਾਰਾ।

Kayvadu Dharatee Aakheeai Kayvadu Tolu Agaas Akaaraa |

How to tell the expanse of earth and extension of sky?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੩


ਕੇਵਡੁ ਪਵਣੁ ਵਖਾਣੀਐ ਕੇਵਡੁ ਪਾਣੀ ਤੋਲੁ ਵਿਥਾਰਾ।

Kayvadu Pavanu Vakhaaneeai Kayvadu Paanee Tolu Vidaaraa |

How mush wider is air and what is the weight of water?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੪


ਕੇਵਡੁ ਅਗਨੀ ਭਾਰੁ ਹੈ ਤੁਲਿ ਤੋਲਿ ਅਤੋਲੁ ਭੰਡਾਰਾ।

Kayvadu Aganee Bhaaru Hai Tuli N Tulu Atolu Bhandaaraa |

How mush is the mass of fire cannot be estimated. The stores of that Lord cannot be counted and weighed.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੫


ਕੇਵਡੁ ਆਖਾ ਸਿਰਜਣਹਾਰਾ ॥੧॥

Kayvadu Aakhaa Sirajanahaaraa ||1 ||

When His creation can not be counted how can one know how great the Creator is.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧ ਪੰ. ੬