Kashatriyas
ਖੱਤ੍ਰ੍ਰੀ ਜਾਤਾਂ

Bhai Gurdas Vaaran

Displaying Vaar 8, Pauri 10 of 24

ਕਿਤੜੇ ਖਤ੍ਰੀ ਬਾਰਹੀ ਕੇਤੜਿਆਂ ਹੀ ਬਾਵੰਜਾਹੀ।

Kitarhay Khatree Baarahee Kaytarhiaan Hee Baavanjaahee |

Many khatris (Khatris in Punjab) belong to twelve and many to fifty-two clans.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੧


ਪਾਵਾਧੇ ਪਾਚਾਧਿਆਂ ਫਲੀਆਂ ਖੋਖਰਾਇਣੁ ਅਵਗਾਹੀ।

Paavaadhy Paachaadhiaa Faleeaan Khokharaainu Avagaahee |

Many among them are called pavadhe, pachadhia, phalian, khokharain.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੨


ਕੇਤੜਿਆ ਚਉੜੋਤਰੀ ਕੇਤੜਿਆ ਸੇਰੀਨ ਵਿਲਾਹੀ।

Kaytarhiaan Chaurhotaree Kaytarhiaan Sayreen Vilaahee |

Many are chaurotari and many serin have passed away.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੩


ਕੇਤੜਿਆ ਅਵਤਾਰ ਹੋਇ ਚਕ੍ਰਵਰਤਿ ਰਾਜੇ ਦਰਗਾਹੀ।

Kaytarhiaan Avataar Hoi Chakravarati Raajay Daragaahee |

Many were universal kings in the forms of incarnation (of God).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੪


ਸੂਰਜਵੰਸੀ ਆਖੀਅਨਿ ਸੋਮਵੰਸ ਸੂਰਵੀਰ ਸਿਪਾਹੀ।

Soorajavansee Aakheeani Somavans Sooraveer Sipaahee |

Many are known as belonging to sun and moon dynasties.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੫


ਧਰਮਰਾਇ ਧਰਮਾਤਮਾ ਧਰਮੁ ਵੀਚਾਰੁ ਬੇਪਰਵਾਹੀ।

Dharam Raai Dharamaatmaa Dharamu Veechaaru N Baypravaahee |

Many religious persons like the god of dharma and thinkers on dharma and then many caring for none have been.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੬


ਦਾਨ ਖੜਗ ਮੰਤੁ ਭਗਤਿ ਸਲਾਹੀ ॥੧੦॥

Daanu Kharhagu Mantu Bhagati Salaahee ||10 ||

The real khatris is he who gives charitably, wears arms and remembers God with loving devotion.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੦ ਪੰ. ੭