Vaishya caste
ਵੈਸ਼ ਜਾਤੀ

Bhai Gurdas Vaaran

Displaying Vaar 8, Pauri 11 of 24

ਕਿਤੜੇ ਵੈਸ ਵਖਾਣੀਅਨਿ ਰਾਜਪੂਤ ਰਾਵਤ ਵੀਚਾਰੀ।

Kitarhay Vais Vakhaaneeani Raajapoot Raavat Veechaaree |

Among vais rajput and many others have been considered.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੧


ਤੂਅਰ ਗਉੜ ਪਵਾਰ ਲਖ ਮਲਣ ਹਾਸ ਚਉਹਾਣ ਚਿਤਾਰੀ।

Tooar Gaurh Pavaar Lakh Malan Haas Chauhaan Chitaaree |

Many, such as tuars, gaur, pavar, malan, Has, chauhan etc, are remembered.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੨


ਕਛਵਾਹੇ ਰਾਠਉੜ ਲਖ ਰਾਣੇ ਰਾਇ ਭੂਮੀਏ ਭਾਰੀ।

Kachhavaahay Raathhaurh Lakh Raanay Raaay Bhoomeeay Bhaaree |

Kachavahe, Rauthor etc. many kings and landlords have passed away.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੩


ਬਾਘ ਬਘੇਲੇ ਕੇਤੜੇ ਬਲਵੰਡ ਲਖ ਬੁੰਦੇਲੇ ਕਾਰੀ।

Baagh Baghaylay Kaytarhay Balavand Lakh Bundaylay Kaaree |

Bagh, Baghele and many other powerful Bundele have existed earlier.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੪


ਕੇਤੜਿਆ ਹੀ ਭੁਰਟੀਏ ਦਰਬਾਰਾਂ ਅੰਦਰਿ ਦਰਬਾਰੀ।

Kaytarhiaan Hee Bhurateeay Darabaaraan Andari Darabaaree |

Many were Bhats who were courtiers in the bigger courts.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੫


ਕਿਤੜੇ ਗੁਣੀ ਭਦਉੜੀਏ ਦੇਸਿ ਦੇਸਿ ਵਡੇ ਇਤਬਾਰੀ।

Kitarhay Ganee Bhadaurheeay Daysi Daysi Vaday Itabaaree |

Many talented persons belonging to Bhadaurie were acknowledged in the country and abroad.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੬


ਹਉਮੈ ਮੁਏ ਹਉਮੈ ਮਾਰੀ ॥੧੧॥

Haumai Muay N Haumai Maaree ||11 ||

But they all perished in their ego, which they could not decimate.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੧ ਪੰ. ੭