Sects among semitic religions
ਯਵਨ ਮਤਾਂ ਦੇ ਭੇਦ

Bhai Gurdas Vaaran

Displaying Vaar 8, Pauri 16 of 24

ਕਿਤੜੇ ਸੁੰਨੀ ਆਖੀਅਨਿ,ਕਿਤੜੇ ਈਸਾਈ ਮੂਸਾਈ।

Kitarhay Sunnee Aakheeani Kitarhay Eesaaee Moosaaee |

Many are Christians, Sunnis and followers of Moses. Many are Rafizis and Mulahids

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੧


ਕੇਤੜਿਆ ਹੀ ਰਾਫਜੀ, ਕਿਤੜੇ ਮੁਲਹਿਦ ਗਣਤ ਆਈ।

Kaytarhiaa Hee Raadhjee Kitarhay Mulahid Ganat N Aaee |

(those who do not believe in the day of judgement).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੨


ਲਖ ਫਿਰੰਗੀ ਅਰਮਨੀ ਰੂਮੀ ਜੰਗੀ ਦੁਸਮਣ ਦਾਈ।

lakh Firangee Iramanee Roomee Jangee Dusaman Daaee |

Millions are firangis (Europeans), Arminis, Rumis and other warriors fighting the enemy.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੩


ਕਿਤੜੇ ਸਈਯਦ ਆਖੀਅਨਿ ਕਿਤੜੇ ਤੁਰਕਮਾਨ ਦੁਨਿਆਈ।

Kitarhay Saeeyad Aakheeani Kitarhay Turakamaan Duniaaee |

In the world many are known by the names of Sayyads and Turks.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੪


ਕਿਤੜੇ ਮੁਗਲ ਪਠਾਣ ਹਨਿ ਹਬਸੀ ਤੇ ਕਿਲਮਾਕ ਅਵਾਈ।

Kitarhay Mugal Pathhaan Hani Habasee Tai Kilamaak Avaaee |

Many are Mughals, Pathans, Negroes and Kilmaks (followers of Solomon).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੫


ਕੇਤੜਿਆ ਈਮਾਨ ਵਿਚਿ ਕਿਤੜੇ ਬੇਈਮਾਨ ਬਲਾਈ।

Kaytarhiaan Eemaan Vichi Kitarhay Bayeemaan Balaaee |

Many are spending honest life and many live by dishonesty.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੬


ਨੇਕੀ ਬਦੀ ਲੁਕੈ ਲੁਕਾਈ ॥੧੬॥

Naykee Badee N Lukai Lukaaee ||16 ||

Even then, the virtue and evil cannot remain hidden

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੬ ਪੰ. ੭