Different circumstances
ਅੱਡ ਅੱਡ ਹਾਲਤਾਂ

Bhai Gurdas Vaaran

Displaying Vaar 8, Pauri 17 of 24

ਕਿਤੜੇ ਦਾਤੇ ਮੰਗਤੇ ਕਿਤੜੇ ਵੈਦ ਕੇਤੜੇ ਰੋਗੀ।

Kitarhay Daaty Mangatay Kitarhay Vaid Kaytarhay Rogee |

Many are doners, many beggars and many the physicians and the diseased ones.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੧


ਕਿਤੜੇ ਸਹਜਿ ਸੰਜੋਗ ਵਿਚਿ ਕਿਤੜੇ ਵਿਛੁੜਿ ਹੋਇ ਵਿਜੋਗੀ।

Kitarhay Sahaji Sanjog Vichi Kitarhay Vichhurhi Hoi Vijogee |

Many being in the state of spiritual calmness are associated (with the beloved one) and many get ting separated are undergoing the pangs of separation.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੨


ਕੇਤੜਿਆ ਭੁਖੇ ਮਰਨਿ ਕੇਤੜਿਆ ਰਾਜੇ ਰਸ ਭੋਗੀ।

Kaytarhiaan Bhukhay Marani Kaytarhiaan Raajay Ras Bhogee |

Many are dying of starvation whereas many are kinds who are enjoying their kingdoms.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੩


ਕੇਤੜਿਆ ਦੇ ਸੋਹਲੇ ਕੇਤੜਿਆ ਦੁਖੁ ਰੋਵਨਿ ਸੋਗੀ।

Kaytarhiaan Day Sohilay Kaytarhiaan Dukhu Rovani Sogee |

Many are singing happily and many are weeping and wailing.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੪


ਦੁਨੀਆ ਆਵਣ ਜਾਵਣੀ ਕਿਤੜੀ ਹੋਈ ਕਿਤੜੀ ਹੋਗੀ।

Duneeaan Aavan Jaavanee Kitarhee Hoee Kitarhee Hogee |

The world is transitory; it has been created many times and still would be created again and again.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੫


ਕੇਤੜਿਆ ਹੀ ਸਚਿਆਰ ਕੇਤੜਿਆ ਦਗਬਾਜ ਦਰੋਗੀ।

Kaytarhiaan Hee Sachiaar Kaytarhiaan Dagaabaaj Darogee |

Many are leading truthful life and many are cheats and liars.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੬


ਗੁਰਮੁਖਿ ਕੋ ਜੋਗੀਸੁਰ ਜੋਗੀ ॥੧੭॥

Guramukhi Ko Jogeesur Jogee ||17 ||

Any rare one is the true yogi and a yogi of the highest order.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੭ ਪੰ. ੭