Different states of body
ਸਰੀਰ ਦੀਆਂ ਅੱਡ ਅੱਡ ਹਾਲਤਾਂ

Bhai Gurdas Vaaran

Displaying Vaar 8, Pauri 18 of 24

ਕਿਤੜੇ ਅੰਨ੍ਹੇ ਆਖੀਅਨਿ ਕੇਤੜਿਆਂ ਹੀ ਦਿਸਨਿ ਕਾਣੇ।

Kitarhay Annhay Aakheeani Kaytarhiaan Hee Disani Kaanay |

Many are blind and many one-eyed.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੧


ਕੇਤੜਿਆਂ ਚੁੱਨ੍ਹੇ ਫਿਰਨਿ ਕਿਤੜੇ ਰਤੀਆਨ੍ਹੇ ਉਕਤਾਣੇ।

Kaytarhiaan Chunhay Firani Kitarhay Rateeaanay Ukataanay |

Many are small eyed and many suffer from night-blindness.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੨


ਕਿਤੜੇ ਨਕਟੇ ਗੁਣਗੁਣੇ ਕਿਤੜੇ ਬੋਲੇ ਬੁਚੇ ਲਾਣੇ।

Kitarhay Nakatay Gunagunay Kitarhay Bolay Buchay Laanay |

Many are with clipped noses, many snufflers, deaf and many are earless.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੩


ਕੇਤੜਿਆ ਗਿਲ੍ਹੜ ਗਲੀਰ ਅੰਗਿ ਰਸਉਲੀ ਵੇਣਿ ਵਿਹਾਣੇ।

Kaytarhiaan Gilharh Galee Angi Rasaulee Vayni Vihaanay |

Many are suffering from goiter, and many have tumors in their organs,

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੪


ਟੁੰਡੇ ਬਾਂਡੇ ਕੇਤੜੇ ਗੰਜੇ ਲੁੰਜੇ ਕੋੜ੍ਹੀ ਜਾਣੇ।

Tunday Baanday Kaytarhay Ganjay Lujay Korhhee Jaanay |

Many are maimed ones, bald, without hands and stricken with leprosy.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੫


ਕਿਤੜੇ ਲੂਲੇ ਪਿੰਗੁਲੇ ਕਿਤੜੇ ਕੁੱਬੇ ਹੋਇ ਕੁੜਾਣੇ।

Kitarhay |oolay Pingulay Kitarhay Kubay Hoi Kurhaanay |

Many are suffering for being disabled, cripple and hunchback.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੬


ਕਿਤੜੇ ਖੁਸਰੇ ਹੀਜੜੇ ਕੇਤੜਿਆ ਗੁੰਗੇ ਤੁਤਲਾਣੇ।

Kitarhay Khusaray Heejarhay Kaytarhiaa Gungay Tutalaanay |

Many eunuchs, many dumb and many are stammerers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੭


ਗੁਰ ਪੂਰੇ ਵਿਣੁ ਆਵਣ ਜਾਣੇ ॥੧੮॥

Gur Pooray Vinu Aavan Jaanay ||18 ||

Away from the perfect Guru they will all remain in the cycle of transmigration.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੮ ਪੰ. ੮