Godly and demonic properties
ਦੈਵੀ ਅਤੇ ਆਸੁਰੀ ਸੰਪਦਾ

Bhai Gurdas Vaaran

Displaying Vaar 8, Pauri 2 of 24

ਕੇਵਡੁ ਸਤੁ ਸੰਤੋਖੁ ਹੈ ਦਯਾ ਧਰਮ ਤੇ ਅਰਥੁ ਵੀਚਾਰਾ।

Kayvadu Satu Santokhu Hai Dayaa Dharamu Tay Aradu Veechaaraa |

How great are the truth, contentment, compassion, dharma, the meaning (of a concept) and its further elaboration?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੧


ਕੇਵਡੁ ਕਾਮੁ ਕਰੋਧੁ ਹੈ ਕੇਵਡੁ ਲੋਭ ਮੋਹੁ ਅਹੰਕਾਰਾ।

Kayvadu Kaamu Karodhu Hai Kayvadu |obhu Mohu Ahankaaraa |

How much is the expansion of lust, anger, greed and infatuation?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੨


ਕੇਵਡੁ ਦ੍ਰਿਸਟਿ ਵਖਾਣੀਐ ਕੇਵਡੁ ਰੂਪ ਰੰਗੁ ਪਰਕਾਰਾ।

Kayvadu Drisati Vakhaaneeai Kayvadu Roopu Rangu Prakaaraa |

Visitors are of many kind and how many are forms and their hues?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੩


ਕੇਵਡੁ ਸੁਰਤਿ ਸਲਾਹੀਐ ਕੇਵਡੁ ਸਬਦੁ ਵਿਥਾਰੁ ਪਸਾਰਾ।

Kayvadu Surati Salaaheeai Kayvadu Sabadu Vithhaaru Pasaaraa |

How great is the consciousness and how much is the extension of Word?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੪


ਕੇਵਡੁ ਵਾਸੁ ਨਿਵਾਸੁ ਹੈ ਕੇਵਡੁ ਗੰਧ ਸੁਗੰਧ ਅਚਾਰਾ।

Kayvadu Vaasu Nivaasu Hai Kayvadu Gandh Sugandhi Achaaraa |

How many are the founts of flavor and what is the working of various fragrances?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੫


ਕੇਵਡੁ ਰਸ ਕਸ ਆਖੀਅਨਿ ਕੇਵਡੁ ਸਾਦ ਨਾਦ ਓਅੰਕਾਰਾ।

Kayvadu Ras Kas Aakheeani Kayvadu Saad Naathh Aoankaaraa |

Nothing can be told about the edible delights and inedible.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੬


ਅੰਤ ਬਿਅੰਤ ਪਾਰਾਵਾਰ ॥੨॥

Antu Biantu N Paaraavaaraa ||3 ||

His expanse is infinite and beyond description.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨ ਪੰ. ੭