Count
ਗਿਣਤੀ

Bhai Gurdas Vaaran

Displaying Vaar 8, Pauri 20 of 24

ਕਿਤੜੇ ਲਖ ਨਗਾਰਚੀ ਕੇਤੜਿਆ ਢੋਲੀ ਸਹਨਾਈ।

Kitarhay Lakh Nagaarachee Kaytarhiaan Ddholee Sahanaaee |

Many are kettledrum and drum-beaters and many play on clarinets.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੧


ਕੇਤੜਿਆ ਹੀ ਤਾਇਫੇ ਢਾਢੀ ਬਚੇ ਕਲਾਵਤ ਗਾਈ।

Kaytarhiaan Hee Taaidhay Ddhaaddhee Bachay Kalaavat Gaaee |

Many are prostitutes, bards and singers of qauwali, a particular type of song sung usually in-group in particular modes mostly by Muslims.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੨


ਕੇਤੜਿਆ ਬਹੁਰੂਪੀਏ ਬਾਜੀਗਰ ਲਖ ਭੰਡ ਅਤਾਈ।

Kaytarhiaan Hee Bahuroopeeay Baajeegar Lakh Bhand Ataaee |

Many are mimics, acrobats and million are jesters.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੩


ਕਿਤੜੇ ਲਖ ਮਸਾਲਚੀ ਸ਼ਮਾ ਚਰਾਗ ਕਰਨਿ ਰੁਸਨਾਈ।

Kitarhay Lakh Masaalachee Samaa Charaag Karani Rusanaaee |

Many are torchbearers who light the torches.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੪


ਕੇਤੜਿਆ ਹੀ ਕੋਰਚੀ ਆਮਲ ਪੋਸ਼ ਸਿਲਹ ਸੁਖਦਾਈ।

Kaytarhiaan Hee Korachee Aamalu Pos Silah Sukhadaaee |

Many are the keepers of army store and many are officers who wear comfortable suit of armor.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੫


ਕੇਤੜਿਆ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ।

Kaytarhiaan Hee Aabadaar Kitarhay Baavarachee Naanavaaee |

Many are water carriers and cooks who cook nans, a kind of round, flat bread.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੬


ਤੰਬੋਲੀ ਤੋਸਕਚੀ ਸੁਹਾਈ ॥੨੦॥

Tanbolee Tosakachee Suhaaee ||20 ||

Betel sellers and incharge of store room for precious articles of their own glory.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੦ ਪੰ. ੭