Count
ਗਿਣਤੀ

Bhai Gurdas Vaaran

Displaying Vaar 8, Pauri 21 of 24

ਕੇਤੜਿਆ ਖੁਸ਼ਬੋਇਦਾਰ ਕੇਤੜਿਆ ਰੰਗਰੇਜ ਰੰਗੋਲੀ।

Kaytarhiaa Khusaboidaar Kaytarhiaa Rangarayj Rangolee |

Many are perfume sellers and many dyers who use colors to make many designs (rangolis).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੧


ਕਿਤੜੇ ਮੇਵੇਦਾਰ ਹਨਿ ਹੁਡਕ ਹੁਡਕੀਏ ਲੋਲਣਿ ਲੋਲੀ।

Kitarhay Mayvaydaar Hani Hudak Hudakeeay |olani |olee |

Many are servants working on contract and many are frolicsome prostitutes.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੨


ਖਿਜਮਤਿਗਾਰ ਖਵਾਸ ਲਖ ਗੋਲੰਦਾਜ ਤੋਪਕੀ ਤੋਲੀ।

Khijamatigaar Khavaas Lakh Goladaaj Topakee Tolee |

Many are personal maidservants, bomb-throwers, cannoners and many are carriers of war material.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੩


ਕੇਤੜਿਆ ਤਹਵੀਲਦਾਰ ਮੁਸਰਫਦਾਰ ਦਰੋਗੇ ਓਲੀ।

Kaytarhiaan Tahaveeladaar Musaradhdaar Darogay Aolee |

Many are revenue officers, superintending officers, policemen and estimators.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੪


ਕੇਤੜਿਆ ਕਿਰਸਾਣ ਹੋਇ ਕਰਿ ਕਿਰਸਾਣੀ ਅਤੁਲੁ ਅਤੋਲੀ।

Kaytarhiaan Kirasaan Hoi Kari Kirasaanee Atulu Atolee |

Many are farmers who weigh and take care of the agricultural crop and its allied works.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੫


ਮੁਸਤੌਫੀ ਬੂਤਾਤ ਲਖ ਮੀਰਸਾਮੇ ਬਖਸੀ ਕੋਲ ਕੋਲੀ।

Musataudhee Bootaat Lakh Meerasaamay Bakhasee Lai Kolee |

Millions are accountants, home secretaries, oath officers, finance ministers and tribal people who prepare bows and arrows.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੬


ਕੇਤੜਿਆ ਦੀਵਾਨ ਹੋਇ ਕਰਨਿ ਕਰੋੜੀ ਮੁਲਕ ਢੰਢੋਲੀ।

Kaytarhiaan Deevaan Hoi Karani Karorhee Mulak Ddhanddholee |

Many becoming custodians of property administer the country.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੭


ਰਤਨ ਪਦਾਰਥ ਮੋਲ ਅਮੋਲੀ ॥੨੧॥

Ratan Padaarathh Mol Amolee ||21 ||

Many are there who have the accounts of invaluable jewels etc. and deposit them properly.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੧ ਪੰ. ੮