Count
ਗਿਣਤੀ

Bhai Gurdas Vaaran

Displaying Vaar 8, Pauri 22 of 24

ਕੇਤੜਿਆ ਹੀ ਜਉਹਰੀ ਲਖ ਸਰਾਫ ਬਜਾਜ ਵਪਾਰੀ।

Kaytarhiaan Hee Jauharee Lakh Saraadh Bajaaj Vapaaree |

Many are jewelers, goldsmiths and cloth merchants.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੧


ਸਉਦਾਗਰ ਸਉਦਾਗਰੀ ਗਾਂਧੀ ਕਾਸੇਰੇ ਪਾਸਾਰੀ।

Saudaagar Saudaagaree Gaandhee Kaasayray Paasaaree |

Then there are itinerant traders, perfumers, coppersmiths and sellers of provision.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੨


ਕੇਤੜਿਆ ਪਰਚੂਨੀਏ ਕੇਤੜਿਆ ਦਲਾਲ ਬਜਾਰੀ।

Kaytarhiaan Prachooneeay Kaytarhiaan Thhalaal Bajaaree |

Many are retailers and many are brokers in the market.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੩


ਕੇਤੜਿਆ ਸਿਕਲੀਗਰਾਂ ਕਿਤੜੇ ਲਖ ਕਮਗਰ ਕਾਰੀ।

Kaytarhiaan Sikaleegaraan Kitarhay Lakh Kamagar Kaaree |

Many are arms manufacturers and many are working on alchemical materials.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੪


ਕੇਤੜਿਆ ਕੁਮ੍ਹਿਆਰ ਲਖ ਕਾਗਦ ਕੁਟ ਘਣੇ ਲੂਣਾਰੀ।

Kaytarhiaan Kumhiaar Lakh Kaagad Kut Ghanay |oonaaree |

Many are potters, paper pounders and producers of salt.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੫


ਕਿਤੜੇ ਦਰਜੀ ਧੋਬੀਆਂ ਕਿਤੜੇ ਜਰ ਲੋਹੇ ਸਿਰ ਹਾਰੀ।

Kitarhay Darajee Dhobeeaan Kitarhay Jar |ohay Sir Haaree |

Many are tailors, washermen, and goldplaters.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੬


ਕਿਤੜੇ ਭੜਭੂੰਜੇ ਭਠਿਆਰੀ ॥੨੨॥

Kitarhay Bharhabhoonjay Bhathhiaaree ||22 ||

Many are grain parchers who make fire in hearths specially designed for parching grain.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੨ ਪੰ. ੭