Godly and demonic properties
ਤਥਾਚ

Bhai Gurdas Vaaran

Displaying Vaar 8, Pauri 5 of 24

ਕੇਵਡੁ ਤੋਲ ਸੰਜੋਗ ਦਾ ਕੇਵਡੁ ਤੋਲੁ ਵਿਜੋਗੁ ਵੀਚਾਰਾ।

Kayvadu Tolu Sanjogu Daa Kayvadu Tolu Vijogu Veechaaraa |

How to think about the periphery of meeting (Sanjog) and separation (vijog), because meeting and separation is part of a continuous process among the creatures.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੧


ਕੇਵਡੁ ਹਸਣੁ ਆਖੀਐ ਕੇਵਡੁ ਰੋਵਣ ਦਾ ਬਿਸਥਾਰਾ।

Kayvadu Hasanu Aakheeai Kayvadu Rovan Daa Bisathhaaraa |

What is laughing and what are the limits of weeping and wailing?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੨


ਕੇਵਡੁ ਹੈ ਨਿਰਵਿਰਤਿ ਪਖੁ ਕੇਵਡੁ ਹੈ ਪਰਵਿਰਤਿ ਪਸਾਰਾ।

Kayvadu Hai Niravirati Pakhu Kayvadu Hai Pravirati Pasaaraa |

How to tell the perimeter of indulgence and repudiation?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੩


ਕੇਵਡੁ ਆਖਾ ਪੁੰਨ ਪਾਪੁ ਕੇਵਡੁ ਆਖਾ ਮੋਖ ਦੁਆਰਾ।

Kayvadu Aakhaa Punn Paapu Kayvadu Aakhaa Mokhu Duaaraa |

How to describe the virtue, sin and the doors of liberation.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੪


ਕੇਵਡੁ ਕੁਦਰਤਿ ਆਖੀਐ ਇਕਦੂੰ ਕੁਦਰਤਿ ਲਖ ਅਪਾਰਾ।

Kayvadu Kudarati Aakheeai Ikadoon Kudarati Lakh Apaaraa |

Nature is indescribable because in it one extends to millions and millions.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੫


ਦਾਨੈ ਕੀਮਤਿ ਨਾ ਪਵੈ ਕੇਵਡੁ ਦਾਤਾ ਦੇਵਣਹਾਰਾ।

Daanai Keemati Naa Pavai Kayvadu Daata Dayvanahaaraa |

The evaluation of that (great) Giver cannot be done and nothing can be told about His expansion.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੬


ਅਕਥ ਕਥਾ ਅਬਿਗਤਿ ਨਿਰਧਾਰਾ ॥੫॥

Akathh Kathha Abigati Niradharaa ||5 ||

His ineffable story, beyond all bases is always unmanifest.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੫ ਪੰ. ੭