The fruits of company
ਸੰਗਤ ਦਾ ਫਲ

Bhai Gurdas Vaaran

Displaying Vaar 8, Pauri 6 of 24

ਲਖ ਚਉਰਾਸੀਹ ਜੋਨਿ ਵਿਚਿ ਮਾਣਸ ਜਨਮੁ ਦੁਲੰਭੁ ਉਪਾਇਆ।

lakh Chauraaseeh Jooni Vichi Maanas Janamu Dulabhu Upaaiaa |

Among the eighty-four lacs of births, the human life is the rare one.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੧


ਚਾਰਿ ਵਰਨ ਚਾਰਿ ਮਜਹਬਾ ਹਿੰਦੂ ਮੁਸਲਮਾਨ ਸਦਾਇਆ।

Chaari Varan Chaari Majahabaan Hindoo Musalamaan Sadaaiaa |

This human got divided into four varnas and dharmas as also into Hindu and Musalman.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੨


ਕਿਤੜੇ ਪੁਰਖ ਵਖਾਣੀਅਨਿ ਨਾਰਿ ਸੁਮਾਰਿ ਅਗਣਤ ਗਣਾਇਆ।

Kitarhay Purakh Vakhaaneeani Naari Sumaari Aganat Ganaaiaa |

How many are the males and females cannot be counted.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੩


ਤ੍ਰੈ ਗੁਣ ਮਾਇਆ ਚਲਿਤ ਹੈ ਬ੍ਰਹਮਾ ਬਿਸਨੁ ਮਹੇਸ ਰਚਾਇਆ।

Trai Gun Maaiaa Chalitu Hai Brahamaa Bisanu Mahaysu Rachaaiaa |

This world is fraudulent display of maya who with its there qualities has created even Brahma, Visan and Mahesa.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੪


ਵੇਦ ਕਤੇਬਾ ਵਾਚਦੇ ਇਕੁ ਸਾਹਿਬੁ ਦੁਇ ਰਾਹ ਚਲਾਇਆ।

Vayt Kataybaan Vaachaday Iku Saahibu Dui Raah Chalaaiaa |

Hindus read Vedas and Muslims kaebas but the Lord is one while two ways have been devised to reach Him.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੫


ਸਿਵ ਸਕਤੀ ਵਿਚਿ ਖੇਲੁ ਕਰਿ ਜੋਗ ਭੋਗ ਬਹੁ ਚਲਿਤ ਬਣਾਇਆ।

Siv Sakatee Vichi Khaylu Kari Jog Bhog Bahu Chalitu Banaaiaa |

Out of the Siva-Sakti i.e. maya, the illusions of yoga and bhoga (enjoyment) have been created.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੬


ਸਾਧ ਅਸਾਧ ਸੰਗਤਿ ਫਲੁ ਪਾਇਆ ॥੬॥

Saadh Asaadh Sangati Fal Paaiaa ||6 ||

One gets good or bad results according to the company of sadh or evildoers he keeps.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੬ ਪੰ. ੭