Hinduism
ਹਿੰਦੂ ਮਤ

Bhai Gurdas Vaaran

Displaying Vaar 8, Pauri 7 of 24

ਚਾਰ ਵਰਨ ਛਿਅ ਦਰਸਨਾ ਸਾਸਤ੍ਰ ਬੇਦ ਪੁਰਾਣ ਸੁਣਾਇਆ।

Chaari Varan Chhia Darasanaan Saasatr Bayd Puraanu Sunaaiaa |

Hinduism put up expositions of the four varnas, six philosophies, Shastras, Bedas and Puranas.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੧


ਦੇਵੀ ਦੇਵ ਸਰੇਵੜੇ ਦੇਵ ਸਥਲ ਤੀਰਥ ਭਰਮਾਇਆ।

Dayvee Dayv Sarayvaday Dayv Sathhal Teerathh Bharamaaiaa |

People worship gods and goddesses and undertake pilgrimage of holy place.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੨


ਗਣ ਗੰਧਰਵ ਅਪਛਰਾ ਸੁਰਪਤਿ ਇੰਦ੍ਰ ਇੰਦ੍ਰਾਸਣ ਛਾਇਆ।

Gan Gandhrab Apachharaan Surapati Indr Indraasan Chhaaiaa |

Within Hinduism are defined ganas, gandharvas, fairies, Indra, Indrasan, the throne of Indra.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੩


ਜਤੀ ਸਤੀ ਸੰਤੋਖੀਆ ਸਿਧ ਨਾਥ ਅਵਤਾਰ ਗਣਾਇਆ।

Jatee Satee Santokheeaan Sidh Naathh Avataar Ganaaiaa |

Yetis, satis, contented men, siddhas, naths and incarnations of God are included in it.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੪


ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪੁਜਾਇਆ।

Jap Tap Sanjam Hom Jag Varat Naym Naeevayd Pujaaiaa |

Modes of worship through recitation, penances, continence, burnt offerings, fasts, dos, don’ts, and oblations are there in it.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੫


ਸਿਖਾ ਸੂਤ੍ਰ ਮਾਲਾ ਤਿਲਕਪਿਤਰ ਕਰਮ ਦੇਵ ਕਰਮ ਕਮਾਇਆ।

Sikhaa Sootri Maalaa Tilak Pitar Karam Dayv Karam Kamaaiaa ||

Hairknot, sacred thread, rosary, (sandal) mark on forehead, last rites for ancestors, rituals for gods are (also) prescribed in it.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੬


ਪੁੰਨ ਦਾਨ ਉਪਦੇਸੁ ਦਿੜਾਇਆ ॥੭॥

Punn Daan Upadaysu Dirhaaiaa ||7 ||

The teaching of virtuous alms – giving is repeated in it time and again.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੭ ਪੰ. ੭