Islam
ਮੁਸਲਮਾਨੀ ਮਤ

Bhai Gurdas Vaaran

Displaying Vaar 8, Pauri 8 of 24

ਪੀਰ ਪੈਕੰਬਰ ਅਉਲੀਏ ਗਉਸ ਕੁਤਬ ਵਲੀਉਲਹ ਜਾਣੇ।

Peer Pikanbar Auleeay Gaus Kutab Valeeulah Jaanay |

In this religion (Islam) the pirs, prophets, aulias, gauns, qutbs and waliullah are well known.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੧


ਸੇਖ ਮਸਾਇਕ ਆਖੀਅਨਿ ਲਖ ਲਖ ਦਰਿ ਦਰਿਵੇਸ ਵਖਾਣੇ।

Saykh Masaaik Aakheeani Lakh Lakh Dari Darivays Vakhaanay |

Millions of sheikhs , mashaiks (practitioners) and dervishes are described in it.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੨


ਸੁਹਦੇ ਲਖ ਸਹੀਦ ਹੋਇ ਲਖ ਅਬਦਾਲ ਮਲੰਗ ਮਿਲਾਣੇ।

Suhaday Lakh Saheed Hoi Lakh Abadaal Malag Milaanay |

Millions of mean people, martyrs, faquirs and carefree persons are there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੩


ਸਿੰਧੀ ਰੁਕਨ ਕਲੰਦਰਾ ਲਖ ਉਲਮਾਉ ਮੁਲਾ ਮਉਲਾਣੇ।

Sindhee Rukan Kaladaraan Lakh Ulamaau Mulaa Maulaanay |

Millions of sindhi rukhans, ulmas and maulanas (all religious denominations) are available in it.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੪


ਸਰੈ ਸਰੀਅਤ ਆਖੀਐ ਤਰਕ ਤਰੀਕਤ ਰਾਹ ਸਿਞਾਣੇ।

Sarai Sreeati Aakheeai Tarak Tareekati Raah Siaanay |

Many are there who give exposition to the Muslim code of conduct (shariat) and many go on debating on the basis of tariqat, the methods of spiritual purification.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੫


ਮਾਰਫਤੀ ਮਾਰੂਫ ਲਖ ਹਕ ਹਕੀਕਤ ਹੁਕਮਿ ਸਮਾਣੇ।

Maarathhhatee Maaroodh Lakh Hak Hakeekati Hukami Samaanay |

Myriad people have become famous by reaching the last stage of knowledge, the marfati and many in His divine Will have merged into the haqiqat, the truth.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੬


ਬੁਜਰਕਵਾਰ ਹਜਾਰ ਮੁਹਾਣੇ ॥੮॥

Bujarakavaar Hajaar Muhaanay ||8 ||

Thousands of elderly people were born and got perished.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੮ ਪੰ. ੭