Witness state
ਸਾਖੀ ਅਵਸਥਾ

Bhai Gurdas Vaaran

Displaying Vaar 9, Pauri 11 of 22

ਅਖੀ ਅੰਦਰਿ ਦੇਖਦਾ ਦਰਸਨ ਵਿਚਿ ਦਿਸੈ।

Akhee Andari Daykhadaa Darasan Vichi Disai |

He who sees from inside the eyes, is in fact beholden outside also.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੧


ਸਬਦੈ ਵਿਚਿ ਵਖਾਣੀਐ ਸੁਰਤੀ ਵਿਚਿ ਰਿਸੈ।

Sabadai Vichi Vakhaaneeai Suratee Vichi Risai |

He is described through words and He is illumined in the consciousness.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੨


ਚਰਣ ਕਵਲ ਵਿਚਿ ਵਾਸਨਾ ਮਨੁ ਭਵਰੁ ਸਲਿਸੈ।

Charan Kaval Vichi Vaasanaa Manu Bhavaru Salisai |

For the fragrance of the lotus feet of the Guru, the mind, becoming the black bee, enjoys the pleasure.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੩


ਸਾਧਸੰਗਤਿ ਸੰਜੋਗੁ ਮਿਲਿ ਵਿਜੋਗਿ ਕਿਸੈ।

Saadhsangati Sanjogu Mili Vijogi N Kisai |

Whatever is attained in the holy congregation, he gets not away from it.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੪


ਗੁਰਮਤਿ ਅੰਦਰਿ ਚਿਤੁ ਹੈ ਚਿਤੁ ਗੁਰਮਤਿ ਜਿਸੈ।

Guramati Andari Chitu Hai Chitu Guramati Jisai |

By putting the mind into the teachings of the Guru, the mind itself changes according to the wisdom of the Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੫


ਪਾਰਬ੍ਰਹਮ ਪੂਰਣ ਬ੍ਰਹਮੁ ਸਤਿਗੁਰੂ ਹੈ ਤਿਸੈ ॥੧੧॥

Paarabraham Pooran Brahamu Satigur Hai Tisai ||11 ||

The true Guru is the form of that transcendental Brahm who is beyond all the qualities.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੧ ਪੰ. ੬