Godly Virtues
ਈਸ਼੍ਵਰੀਯ ਗੁਣ

Bhai Gurdas Vaaran

Displaying Vaar 9, Pauri 12 of 22

ਅਖੀ ਅੰਦਰਿ ਦਿਸਟਿ ਹੋਇ ਨਕਿ ਸਾਹੁ ਸੰਜੋਈ।

Akhee Andari Disati Hoi Naki Saahu Sanjoee |

He is sight in the eyes and breath in the nostril.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੧


ਕੰਨਾਂ ਅੰਦਰਿ ਸੁਰਤਿ ਹੋਇ ਜੀਭ ਸਾਦੁ ਸਮੋਈ।

Kannaan Andari Surati Hoi Jeebh Saadu Samoee |

He is consciousness in the ears and taste in the tongue.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੨


ਹਥੀ ਕਿਰਤਿ ਕਮਾਵਣੀ ਪੈਰ ਪੰਥੁ ਸਥੋਈ।

Hathee Kirati Kamaavanee Pair Panthhu Sathhoee |

With hands He works and becomes fellow traveller on the path.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੩


ਗੁਰਮੁਖਿ ਸੁਖ ਫਲੁ ਪਾਇਆ ਮਤਿ ਸਬਦਿ ਵਿਲੋਈ।

Guramukhi Sukh Fal Paaiaa Mati Sabadi Viloee |

The gurmukh has attained the fruit of delight after churning the Word with consciousness.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੪


ਪਰਕਿਰਤੀ ਹੂੰ ਬਾਹਰਾ ਗੁਰਮੁਖਿ ਵਿਰਲੋਈ।

Prakiratee Hoo Baaharaa Guramukhi Viraloee |

Any rare gurmukh remains away from the effects of maya.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੫


ਸਾਧਸੰਗਤਿ ਚੰਨਣ ਬਿਰਖੁ ਮਿਲਿ ਚੰਨਣ ਹੋਈ ॥੧੨॥

Saadhsangati Channan Birakhu Mili Channanu Hoee ||12 ||

The holy congregation is a sandal tree to which whosoever becomes sandal

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੨ ਪੰ. ੬