Wahiguru mantar
ਵਾਹਿਗੁਰੂ ਮੰਤ੍ਰ

Bhai Gurdas Vaaran

Displaying Vaar 9, Pauri 13 of 22

ਅਬਿਗਤਿ ਗਤਿ ਅਬਿਗਤਿ ਦੀ ਕਿਉ ਅਲਖ ਲਖਾਏ।

Abigat Gati Abigat Dee Kiu Alakhu Lakhaaay |

How is the dynamism of the Unmanifest known?

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੧


ਅਕਥ ਕਥਾ ਹੈ ਅਕਥ ਦੀ ਕਿਉ ਆਖਿ ਸੁਣਾਏ।

Akathh Kathha Hai Akathh Dee Kiu Aakhi Sunaaay |

How can the story of that ineffable Lord be told?

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੨


ਅਚਰਜ ਨੋ ਆਚਰਜ ਹੈ ਹੈਰਾਣ ਕਰਾਏ।

Acharaj No Aacharaju Hai Hairaan Karaaay |

He is wonderful for the wonder itself.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੩


ਵਿਸਮਾਦੇ ਵਿਸਮਾਦੁ ਹੈ ਵਿਸਮਾਦੁ ਸਮਾਏ।

Visamaaday Visamaadu Hai Visamaadu Samaaay |

The absorbents in the wondrous realization get themselves elated.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੪


ਵੇਦੁ ਜਾਣੈ ਭੇਦੁ ਕਿਹੁ ਸੇਸਨਾਗੁ ਪਾਏ।

Vaydu N Jaanai Bhaydu Kihu Saysanaagu N Paaay |

The Vedas also do not understand this mystery and even the Sesanag (mythological snake having thousand hoods) cannot know its limits.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੫


ਵਾਹਿਗੁਰੂ ਸਾਲਾਹਣਾ ਗੁਰੁ ਸਬਦ ਅਲਾਏ ॥੧੩॥

Vaahiguroo Saalaahanaa Guru Sabadu Alaaay ||13 ||

Vahiguru, God, is eulogised through recitation of the Word of the Guru, Gurbani.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੩ ਪੰ. ੬