Virtues in a Gurmukh
ਗੁਰਮੁਖ ਗੁਣ

Bhai Gurdas Vaaran

Displaying Vaar 9, Pauri 14 of 22

ਲੀਹਾ ਅੰਦਰਿ ਚਲੀਐ ਜਿਉ ਗਾਡੀ ਰਾਹੁ।

Leehaa Andari Chaleeai Jiu Gaadee Raahu |

As, a coach on the highway goes through the beaten tracks,

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੧


ਹੁਕਮਿ ਰਜਾਈ ਚਲਣਾ ਸਾਧਸੰਗੁ ਨਿਬਾਹੁ।

Hukami Rajaaee Chalanaa Saadhsangi Nibaahu |

in the holy congregation one goes on abiding with the divine ordinance (hukam) and will of the Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੨


ਜਿਉ ਧਨ ਸੋਘਾ ਰਖਦਾ ਘਰਿ ਅੰਦਰਿ ਸਾਹੁ।

Jiu Dhan Soghaa Rakhadaa Ghari Andari Saahu |

As, the wise person keeps money intact at home

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੩


ਜਿਉ ਮਿਰਜਾਦ ਛਡਈ ਸਾਇਰੁ ਅਸਗਾਹੁ।

Jiu Mirajaad N Chhadaee Saairu Asagaahu |

and the deep ocean leaves not its general nature;

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੪


ਲਤਾ ਹੇਠਿ ਲਤਾੜੀਐ ਅਜਰਾਵਰ ਘਾਹੁ।

Lataa Haythhi Lataarheeai Ajaraavaru Ghaahu |

as the grass is trampled under the feet,

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੫


ਧਰਮਸਾਲ ਹੈ ਮਾਨਸਰ ਹੰਸ ਗੁਰਸਿਖ ਵਾਹੁ।

Dharamasaal Hai Maanasaru Hans Gurasikh Vaahu |

like this (earth) inn is the Manasarovar and the disciples of the Guru are swans

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੬


ਰਤਨ ਪਦਾਰਥ ਗੁਰ ਸਬਦੁ ਕਰਿ ਕੀਰਤਨੁ ਖਾਹੁ ॥੧੪॥

Ratan Padaarathh Gur Sabadu Kari Keeratanu Khaahu ||14 ||

who in the form of kirtan, singing of the holy hymns, eat the pearls of the Word of the Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੪ ਪੰ. ੭