Example of sandal
ਚੰਨਣਾਦਿ ਦ੍ਰਿਸਸ਼ਟਾਂਤ

Bhai Gurdas Vaaran

Displaying Vaar 9, Pauri 15 of 22

ਚੰਨਣੁ ਜਿਉ ਵਣਖੰਡ ਵਿਚਿ ਓਹੁ ਆਪੁ ਲੁਕਾਏ।

Chananu Jiu Van Khand Vichi Aohu Aapu Lukaaay |

As the sandal tree tries to conceal itself in the forest (but cannot remain hidden),

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੧


ਪਾਰਸੁ ਅੰਦਰਿ ਪਰਬਤਾ ਹੋਇ ਗੁਪਤ ਵਲਾਏ।

Paarasu Andari Prabataan Hoi Gupat Valaaay |

the philosopher’s stone being identical with ordinary stones in the mountains spends its time in hiding.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੨


ਸਤ ਸਮੁੰਦੀ ਮਾਨਸਰੁ ਨਹਿ ਅਲਖੁ ਲਖਾਏ।

Sat Samundee Maanasaru Nahi Alakhu Lakhaaay |

The seven seas are manifest but the Manasarovar remains invisible to common eyes.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੩


ਜਿਉ ਪਰਛਿੰਨਾ ਪਾਰਜਾਤ ਨਹਿ ਪਰਗਟੀ ਆਏ।

Jiu Prachhinnaa Paarajaatu Nahi Pragatee Aaay |

As parijat, wish fulfilling tree, also keeps itself unseen;

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੪


ਜਿਉ ਜਗਿ ਅੰਦਰਿ ਕਾਮਧੇਨੁ ਨਹਿ ਆਪ ਜਣਾਏ।

Jiu Jagi Andir Kaamadhynu Nahi Aapu Janaaay |

kamaddhenu, wish fulfilling cow, also lives in this world but never makes itself noticed.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੫


ਸਤਿਗੁਰ ਦਾ ਉਪਦੇਸੁ ਲੈ ਕਿਉ ਆਪੁ ਗਣਾਏ॥

Satigur Daa Upadaysu Lai Kiu Aapu Ganaaay ||15 ||

Likewise why should they who have adopted the teachings of the true Guru, include themselves in any count.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੫ ਪੰ. ੬