Activity of the disciple Guru
ਗੁਰੂ ਚੇਲੇ ਦਾ ਕੰਮ

Bhai Gurdas Vaaran

Displaying Vaar 9, Pauri 17 of 22

ਪਹਿਲੇ ਗੁਰ ਉਪਦੇਸ ਦੇ ਸਿਖ ਪੈਰੀ ਪਾਏ।

Pahilay Guri Upadays Day Sikh Pairee Paaay |

First the Guru making the disciple sit near his feet preaches to him.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੧


ਸਾਧਸੰਗਤਿ ਕਰਿ ਧਰਮਸਾਲ ਸਿਖ ਸੇਵਾ ਲਾਏ।

Saadhsangati Kari Dharamasaal Sikh Sayvaa Laaay |

Telling him about the distinction of the holy congregation and the abode of dharma, he is put into the service (of the mankind).

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੨


ਭਾਇ ਭਗਤਿ ਭੈ ਸੇਵਦੇ ਗੁਰਪੁਰਬ ਕਰਾਏ।

Bhaai Bhagati Bhai Sayvaday Gurapurab Karaaay |

Serving through loving devotion, the servants of the Lord celebrate the anniversaries.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੩


ਸਬਦ ਸੁਰਤਿ ਲਿਵ ਕੀਰਤਨੁ ਸਚਿ ਮੇਲਿ ਮਿਲਾਏ।

Sabad Suratiliv Keeratanu Sachi Mayli Malaaay |

Attuning the consciousness with the Word, through the singing of hymns, one meets the truth.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੪


ਗੁਰਮੁਖਿ ਮਾਰਗੁ ਸਚ ਦਾ ਸਚੁ ਪਾਰ ਲੰਘਾਏ।

Guramukhi Maaragu Sach Daa Sachu Paari Laghaaay |

The Gurmukh walks the path of Truth; practicing Truth he crosses the Worldly ocean.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੫


ਸਚਿ ਮਿਲੈ ਸਚਿਆਰ ਨੋ ਮਿਲਿ ਆਪੁ ਗਵਾਏ ॥੧੭॥

Sachi Milai Sachiaar No Mili Aapu Gavaaay ||17 ||

Thus the truthful one obtains the truth and getting it, the ego is erased.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੭ ਪੰ. ੬