Learning humility from feet
ਚਰਨਾਂ ਤੋਂ ਨਿੰਮ੍ਰਤਾ ਦਾ ਉਪਦੇਸ਼

Bhai Gurdas Vaaran

Displaying Vaar 9, Pauri 18 of 22

ਸਿਰ ਉਚਾ ਨੀਵੇ ਚਰਣ ਸਿਰਿ ਪੈਰੀ ਪਾਂਦੇ।

Sir Uchaa Neevayn Charan Siri Pairee Paanday |

The head is high and the feet are at a low level but still the head bows upon the feet.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੧


ਮੁਹੁ ਅਖੀ ਨਕ ਕੰਨ ਹਥ ਦੇਹ ਭਾਰ ਉਚਾਂਦੇ।

Muhu Akhee Naku Kann Hathh Dayh Bhaar Uchaanday |

The feet carry the burden of mouth, eyes, nose, ears, hands and the whole body.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੨


ਸਭ ਚਿਹਨ ਛਡਿ ਪੂਜੀਅਨਿ ਕਉਣੁ ਕਰਮ ਕਮਾਂਦੇ।

Sabh Chihan Chhadi Poojeeani Kaunu Karam Kamaanday |

Then, leaving aside all the body organs, only they (feet) are worshipped.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੩


ਗੁਰ ਸਰਣੀ ਸਾਧਸੰਗਤੀ ਨਿਤ ਚਲਿ ਚਲਿ ਜਾਂਦੇ।

Gur Saranee Saadhsangatee Nit Chali Chali Jaanday |

They daily go to the holy congregation in the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੪


ਵਤਨਿ ਪਰਉਪਕਾਰ ਨੋ ਕਰਿ ਪਾਰਿ ਵਸਾਂਦੇ।

Vatani Praupakaar No Kari Paari Vasaanday |

Then they run for the altruistic works and accomplish the work to the maximum possible.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੫


ਮੇਰੀ ਖਲਹੁੰ ਮੌਜੜੇ ਗੁਰ ਸਿਖ ਹੰਢਾਂਦੇ।

Mayree Khalahu Maujarhay Gurasikh Handdhaanday |

Alas! Were it so that shoes made of my skin were used by the Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੬


ਮਸਤਕ ਲਗੇ ਸਾਧ ਰੇਣੁ ਵਡਭਾਗ ਜਿਨ੍ਹਾਂ ਦੇ ॥੧੮॥

Masatak Lagay Saadh Raynu Vadabhaagi Jinhaan Day ||18 ||

Whosoever gets the dust of the feet of such people (with above virtues) he is fortunate and a blessed one.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੮ ਪੰ. ੭