Learning from the earth
ਧਰਤੀ ਤੋਂ ਉਪਦੇਸ਼

Bhai Gurdas Vaaran

Displaying Vaar 9, Pauri 19 of 22

ਜਿਉ ਧਰਤੀ ਧੀਰਜ ਧਰਮਸਾਲ ਮਸਕੀਨੀ ਮੂੜੀ।

Jiu Dharatee Dheeraj Dharamu Masakeenee Moorhee |

As the earth is embodiment of continence, dharma and humility,

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੧


ਸਭਦੂੰ ਨੀਵੀਂ ਹੋਇ ਰਹੀ ਤਿਸ ਮਣੀ ਕੂੜੀ।

Sabhadoon Neeveen Hoi Rahee Tis Manee N Koorhee |

it remains under the feet and this humility is true and not false.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੨


ਕੋਈ ਹਰਿਮੰਦਰੁ ਕਰੈ ਕੋ ਕਰੈ ਅਰੂੜੀ।

Koee Harimandaru Karai Ko Karai Aroorhee |

Somebody constructs temple of god on it and some gather rubbish heaps on it.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੩


ਜੇਹਾ ਬੀਜੈ ਸੋ ਲੁਣੈ ਫਲ ਅੰਬ ਲਸੂੜੀ।

Jayhaa Beejai So Lunai Fal Anb Lasoorhee |

Whatever is sowed is got accordingly whether is be a mango or lasuri, a glutinous fruit.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੪


ਜੀਵਦਿਆਂ ਮਰਿ ਜੀਵਣਾ ਜੁੜਿ ਗੁਰਮੁਖਿ ਜੂੜੀ।

Jeevadiaan Mari Jeevanaa Jurhi Guramukhi Joorhee |

While being dead in life i.e. deleting ego from the self, the gurmukhs join gurmukhs in the holy congregation.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੫


ਲਤਾਂ ਹੇਠਿ ਲਤਾੜੀਐ ਗਤਿ ਸਾਧਾਂ ਧੂੜੀ ॥੧੯॥

Lataan Haythhi Lataarheeai Gati Saadhan Dhoorhee ||19 ||

They become the dust of the feet of the holy men, which is trampled under the feet.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੧੯ ਪੰ. ੬