Discipleship of the Guru
ਗੁਰ ਸਿੱਖੀ

Bhai Gurdas Vaaran

Displaying Vaar 9, Pauri 2 of 22

ਗੁਰ ਸਿਖੀ ਬਾਰੀਕ ਹੈ ਸਿਲ ਚਟਣ ਫਿਕੀ।

Gur Sikhee Baareek Hai Sil Chatanu Dhikee |

To be disciple of the Guru is very subtle activity and it is like licking of the tasteless stone.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੧


ਤਿਖੀ ਖੰਡੇ ਧਾਰ ਹੈ ਉਹ ਵਾਲਹੁਂ ਨਿਕੀ।

Trikhee Khanday Dhaar Hai Uhu Vaalahu Nikee |

It is thinner than the hair and sharper than the edge of the sword.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੨


ਭੂਹ ਭਵਿਖ ਵਰਤਮਾਨ ਸਰਿ ਮਿਕਣਿ ਮਿਕੀ।

Bhooh Bhavikh N Varatamaan Sari Mikani Mikee |

Nothing is equal to it in present, past and future.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੩


ਦੁਤੀਆ ਨਾਸਤਿ ਏਤੁ ਘਰਿ ਹੋਇ ਇਕਾ ਇਕੀ।

Duteeaa Naasati Aytu Ghari Hoi Ikaa Ikee |

In the house of Sikhism, the duality gets erased and one becomes one with that One.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੪


ਦੂਆ ਤੀਆ ਵੀਸਰੈ ਸਣ ਕਕਾ ਕਿਕੀ।

Dooaa Teeaa Veesarai Sanu Kakaa Kikee |

Man forgets the idea of second, third, when and why.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੫


ਸਭੈ ਸਿਕਾਂ ਪਰਹਰੈ ਸੁਖੁ ਇਕਤੁ ਸਿਕੀ ॥੨॥

Sabhai Sikaan Praharai Sukhu Ikatu Sikee ||2 ||

Repudiating all the desires, the individual gets delight in the hope of one Lord.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨ ਪੰ. ੬