Learning from water
ਜਲ ਤੋਂ ਉਪਦੇਸ਼

Bhai Gurdas Vaaran

Displaying Vaar 9, Pauri 20 of 22

ਜਿਉ ਪਾਣੀ ਨਿਵਿ ਚਲਦਾ ਨੀਵਾਣਿ ਚਲਾਇਆ।

Jiu Paanee Nivi Chaladaa Neevaani Chalaaiaa |

As water flows downwards and takes with it whosoever meets it (and makes it also humble),

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੧


ਸਭਨਾ ਰੰਗਾਂ ਨੋ ਮਿਲੈ ਰਲਿ ਜਾਇ ਰਲਾਇਆ।

Sabhanaa Rangaan No Milai Rali Jaai Ralaaiaa |

all the dyes mix up in water and it becomes one with every colour;

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੨


ਪਰਉਪਕਾਰ ਕਮਾਵਦਾ ਉਨਿ ਆਪੁ ਗਵਾਇਆ।

Praupakaar Kamaanvadaa Uni Aapu Gavaaiaa |

erasing ego it does altruistic deeds;

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੩


ਕਾਠੁ ਡੋਬੈ ਪਾਲਿ ਕੈ ਸੰਗਿ ਲੋਹੁ ਤਰਾਇਆ।

Kaathhu N Dobai Paali Kai Sangi |ohu Taraaiaa |

it does not sink the wood, it rather makes the iron swim with it;

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੪


ਵੁਠੇ ਮੀਹ ਸੁਕਾਲੁ ਹੋਇ ਰਸ ਕਸ ਉਪਜਾਇਆ।

Vuthhay Meeh Sukaalu Hoi Ras Kas Upajaaiaa |

it makes for prosperity when it rains in rainy season.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੫


ਜੀਵਦਿਆ ਮਰਿ ਸਾਧ ਹੋਇ ਸਫਲਿਓ ਜਗਿ ਆਇਆ ॥੨੦॥

Jeevadiaa Mari Saadh Hoi Safaliao Jagi Aaiaa ||20 ||

Likewise, the holy saints getting dead in life i.e. removing their ego, making their coming to the world fruitful.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੦ ਪੰ. ੬