Learning from tree
ਬ੍ਰਿੱਛ ਤੋਂ ਉਪਦੇਸ਼

Bhai Gurdas Vaaran

Displaying Vaar 9, Pauri 21 of 22

ਸਿਰ ਤਲਵਾਇਆ ਜੰਮਿਆ ਹੋਇ ਅਚਲੁ ਚਲਿਆ।

Sir Talavaaiaa Janmiaa Hoi Achalu N Chaliaa |

With feet upward and head down, the tree gets rooted and stands unmoved.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੧


ਪਾਣੀ ਪਾਲਾ ਧੁਪ ਸਹਿ ਉਹ ਤਪਹੁ ਟਲਿਆ।

Paanee Paalaa Dhup Sahi Uh Tapahu N Taliaa |

It bears with water, cold and sunshine but does not turn its face from self-mortification.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੨


ਸਫਲਿਓ ਬਿਰਖ ਸੁਹਾਵੜਾ ਫਲ ਸੁਫਲੁ ਸੁਫਲਿਆ।

Safaliao Birakh Suhaavarhaa Fal Sufalu Suphaliaa |

Such a tree is blessed one and becomes full of fruit.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੩


ਫਲ ਦੇਇ ਵੱਟ ਵਗਾਇਐ ਕਰਵਤਿ ਹਲਿਆ।

Fal Dayi Vat Vagaaiai Karavati N Haliaa |

On stoning, it gives fruit and does not stir even under the sawing machine.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੪


ਬੁਰੇ ਕਰਨਿ ਬੁਰਿਆਈਆ ਭਲਿਆਈ ਭਲਿਆ।

Buray Karani Buriaaeeaan Bhaliaaee Bhaliaa |

The wicked go on doing evil deeds whereas the gentle remain busy in good activities.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੫


ਅਵਗੁਣ ਕੀਤੇ ਗੁਣ ਕਰਨਿ ਜਗਿ ਸਾਧ ਵਿਰਲਿਆ।

Avagun Keetay Gun Karani Jagi Saadh Viraliaa |

Rare are the people in world who with their saintly heart do good to the evil.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੬


ਅਉਸਰਿ ਆਪ ਛਲਾਇੰਦਾ ਤਿਨਾ ਅਉਸਰੁ ਛਲਿਆ ॥੨੧॥

Ausari Aap Chhalaainday Tinhaan Ausaru Chhaliaa ||21 ||

The commoners are duped by time i.e. they change according to the time, but the holy men succeed in deluding the time i.e. they remain free from the influence of time.

ਵਾਰਾਂ ਭਾਈ ਗੁਰਦਾਸ : ਵਾਰ ੯ ਪਉੜੀ ੨੧ ਪੰ. ੭